India Languages, asked by kulwinderkaur771987, 8 days ago

ਹੇਠਾਂ ਦਿੱਤੇ ਖਾਨੇ ਵਿੱਚੋਂ ਸਹੀ ਸ਼ਬਦ ਚੁਣ ਕੇ ਖ਼ਾਲੀ ਥਾਵਾਂ ਭਰੋ
ਕੂਕਦੀਆਂ, ਤੀਜ, ਦਿਲ-ਪ੍ਰਚਾਵਾ, ਤਿਉਹਾਰ, ਹਰਿਆਵਲ
(ਉ) ਪੰਜਾਬ ਵਿੱਚ ਇਸ ਤਿਉਹਾਰ ਨੂੰ ਤੀਆਂ ਦਾ
ਕਿਹਾ ਜਾਂਦਾ ਹੈ।
(ਅ)
ਸਾਰੇ ਪਾਸੇ
ਹੋ ਜਾਂਦੀ ਹੈ।
(ਏ) ਮੋਰ ਪੈਲਾਂ ਪਾਉਂਦੇ ਹਨ ਤੇ ਕੋਇਲਾਂ
ਹਨ।
(ਸ) ਪੀਂਘ ਝੂਟਣਾ ਇੱਕ ਉੱਤਮ
ਵੀ ਹੈ।
ਤੀਆਂ ਦੇ ਤਿਉਹਾਰ ਨੂੰ
ਦਾ ਤਿਉਹਾਰ ਵੀ ਕਿਹਾ ਜਾਂਦਾ ਹੈ
EE
|​

Answers

Answered by poiuytrewqheyhow
1

Answer:

ਓ) ਤਿਉਹਾਰ

ਅ)ਹਰਿਆਵਲ

ਏ)ਕੂਕਦੀਆਂ

ਸ)ਦਿਲ ਪ੍ਰਚਾਵਾ

ਹ)ਤੀਜ

please mark it as brainliest.

Similar questions