___ ਅੰਧ-ਵਿਸ਼ਵਾਸੀ ਲੋਕ ___
ਬਾਬਾ ਗੁਲਾਮੀ ਇਨ੍ਹਾਂ ਜਾਪਦੀ
ਤੇਰੀ ਸੋਚ ਦੀਆਂ ਮੁਹਾਰਾਂ ਵਿੱਚ,
ਤੇਰੇ ਤਰਕ ਨੂੰ ਮਾਰਿਆ ਏ ਠੂਡਾ
ਪੱਥਰਾਂ ਦੀ ਪੂਜਾ ਹੁੰਦੀ ਘਰਾਂ- ਬਾਰਾਂ ਵਿੱਚ,
ਆਨੰਦ ਨਹੀਂ, ਖੁਸ਼ੀਆਂ ਲੱਭਦੇ ਫਿਰਦੇ
ਆ ਕੁਦਰਤ ਦੇ ਬਜ਼ਾਰਾਂ ਵਿਚ,
ਬਣ ਪਾਲਤੂ ਬੱਝੇ ਨੇ ਪਏ
ਗ੍ਰੰਥਾਂ ਦੇ ਝੂਠੇ ਚਮਤਕਾਰਾਂ ਵਿੱਚ,
ਅੰਧ-ਵਿਸ਼ਵਾਸਾਂ ਦੇ ਗੁਲਾਮ
ਆਉਂਦੇ ਨਹੀਂ ਬਹਾਰਾਂ ਵਿੱਚ,
ਅਕਸਰ ਮਰ ਜਾਂਦੇ ਨੇ ਲੋਕ
ਧਰਮਾਂ ਦੇ ਅੰਧਕਾਰਾਂ ਵਿੱਚ,
Answers
Answered by
0
Answer: ਦੀਆਂ ਮੁਹਾਰਾਂ ਵਿੱਚ,
ਤੇਰੇ ਤਰਕ ਨੂੰ ਮਾਰਿਆ ਏ ਠੂਡਾ
ਪੱਥਰਾਂ ਦੀ ਪੂਜਾ ਹੁੰਦੀ ਘਰਾਂ- ਬਾਰਾਂ ਵਿੱਚ,
ਆਨੰਦ ਨਹੀਂ, ਖੁਸ਼ੀਆਂ ਲੱਭਦੇ ਫਿਰਦੇ
ਆ ਕੁਦਰਤ ਦੇ ਬਜ਼ਾਰਾਂ ਵਿਚ,
ਬਣ ਪਾਲਤੂ ਬੱਝੇ ਨੇ ਪਏ
Similar questions