English, asked by ferozpurwale, 2 months ago

ਚੱਲ ਕੋਈ ਨਾਂ
ਜੇ ਹੋਏ ਹਾਂ ਅਸੀਂ ਦੋਵੇਂ ਦੂਰ
ਚੱਲ ਕੋਈ ਨਾਂ
ਜੇ ਦੂਰ ਰਹਿਣ ਲਈ ਰੱਬ ਨੇ ਕਿਤਾਂ ਹੈ ਮਜਬੂਰ
ਚੱਲ ਕੋਈ ਨਾਂ
ਹਜੇ ਦੂਰ ਹਾਂ ਤੇ ਕਦੇ ਨਾਂ ਕਦੇ ਜ਼ਰੂਰ ਮਿਲਾਂਗੇ
ਐਹ ਮੁਰਝਾਏ ਫੁੱਲ ਬਗੀਚੇ ਦੇ ਕਦੇ ਨਾਂ ਕਦੇ ਤਾਂ ਖਿਲਾਂਗੇ​

Answers

Answered by hasitradadiya1
0

Answer:

Mark as brilliant after you get your answer

Answered by avman08
1

Explanation:

ਜਿਤਦੇ ਜਿਤਦੇ ਅਸੀਂ ਇਸ਼ਕ ਚ ਹਾਰ ਗਏ

ਸਜਣ ਤਾਂ ਕਦੇ ਮਿਲਯਾ ਹੀ ਨਹੀਂ ਸੀ

ਐਹ ਖੈਯਾਲਾ ਕਰਕੇ ਹੀ ਤਾਂ ਅਸੀਂ

ਅਪਣੇ ਆਪ ਤੋਂ ਹਾਰ ਗਏ

Similar questions