CBSE BOARD X, asked by chanchalbiala52, 3 months ago

ਮੁਹਾਵਰਾ — ਅੱਖਾਂ ਉੱਤੇ ਬਿਠਾਉਣਾ

Answers

Answered by prabhleen09754
0

Answer:

akkha uthe bithana Punjabi Apne kar aaye mehmanon new accan utte bithanted hun

Answered by rjasmeenkaur79
0

Explanation:

ਅੱਖਾਂ ਉਤੇ ਬਿਠਾਉਣਾ (ਬਹੁਤ ਆਦਰ ਸਤਿਕਾਰ ਦੇਣਾ)

ਮਹਿਮਾਨ ਨਿਵਾਜ਼ੀ ਕਰਨਾ ਪੰਜਾਬੀਆ ਦਾ ਵਿਸ਼ੇਸ਼ ਗੁਣ ਹੈ। ਘਰ ਆਏ ਮਹਿਮਾਨਾ ਨੂੰ ਉਹ ਅੱਖਾਂ ਉਤੇ ਬਿਠਾਉਂਦੇ ਹਨ।

Similar questions