Physics, asked by gurusuman58, 2 months ago

ਹੱਡੀਆਂ ਤੋਂ ਕੀ ਭਾਵ ਹੈ ਹੱਡੀਆਂ ਦੀਆ ਵੱਖ ਵੱਖ ਕਿਸਮਾਂ ਦੇ ਬਾਰੇ ਵਿਸਥਾਰ ਪੂਰਵਕ ਦੱਸੋ​

Answers

Answered by mk28816615
3

Explanation:

ਹੱਡੀ ਜਾਂ ਹੱਡ ਜਾਂ ਅਸਥੀ ਇੱਕ ਕਰੜਾ ਅੰਗ ਹੁੰਦਾ ਹੈ ਜੋ ਕੰਗਰੋੜੀ ਪਿੰਜਰ ਦਾ ਹਿੱਸਾ ਹੁੰਦਾ ਹੈ। ਹੱਡੀਆਂ ਸਰੀਰ ਦੇ ਕਈ ਅੰਗਾਂ ਨੂੰ ਆਸਰਾ ਅਤੇ ਸੁਰੱਖਿਆ ਦਿੰਦੀਆਂ ਹਨ, ਲਾਲ ਅਤੇ ਚਿੱਟੇ ਲਹੂ ਕੋਸ਼ਾਣੂ ਬਣਾਉਂਦੇ ਹਨ, ਖਣਿਜ ਜਮ੍ਹਾਂ ਕਰਦੇ ਹਨ ਅਤੇ ਹਿੱਲਜੁੱਲ ਵਿੱਚ ਮਦਦ ਕਰਦੀਆਂ ਹਨ।

Similar questions