Hindi, asked by arshkamboj26, 29 days ago

ਲੇਖਕ ਭੇਰੇ ਜਾਣ ਲਈ ਕਿਉਂ ਉਤਾਵਲਾ ਹੋ?
ਬੱਸ ਅੱਡੇ ਦਾ ਪ੍ਰਬੰਧਕ ਅਤੇ ਬਾਣੇ ਦਾ ਇੰਨਸਪੈਕਟਰ ਲੇਖਕ ਨਾਲ ਕਿਵੇਂ ਮ
ਦੇ ਕਿਹੜੇ-ਕਿਹੜੇ ਮਹਲੇ ਸਨ?​

Answers

Answered by vinbiana
0

Explanation:

ढ और यह जरूरी बातें जो आपको ये पहले ही एक दूसरेहा को भी शामिल थे कि या फिर अपने विचार रखे और उन्होंने अपनी

Answered by harindersinghchahal1
1

Answer:

ਭੇਰੇ, ਲੇਖਕ ਦਾ ਜਨਮ ਸਥਾਨ ਸੀ। ਉਸ ਦੇ ਬਚਪਨ ਦੀਆਂ ਮਿੱਠੀਆਂ ਯਾਦਾਂ ਚਾਲ਼ੀ ਸਾਲਾਂ ਤੋਂ ਉਸ ਦੇ ਹਿਰਦੇ ਅੰਦਰ ਸਮੋਈਆਂ ਹੋਈਆਂ ਸਨ।ਉਨ੍ਹਾਂ ਯਾਦਾਂ ਦੀ ਭਿੰਨੀ ਖੁਸ਼ਬੂ ਉਸ ਨੂੰ ਭੇਰੇ ਜਾਣ ਲਈ ਉਤਸਾਹਿਤ ਕਰ ਰਹੀ ਸੀ।

Similar questions