ਕੁਦਰਤੀ ਵਾਤਾਵਰਣ ਕਿਸਨੂੰ ਆਖਦੇ ਹਨ
Answers
Answered by
2
ਕੁਦਰਤੀ ਵਾਤਾਵਰਨ ਵਿੱਚ ਧਰਤੀ ਜਾਂ ਉਹਦੇ ਕਿਸੇ ਖਿੱਤੇ ਉੱਤੇ ਕੁਦਰਤੀ ਤਰੀਕੇ ਨਾਲ ਮਿਲਦੀਆਂ ਸਾਰੀਆਂ ਜਿਊਂਦੀਆਂ ਅਤੇ ਨਿਰਜਿੰਦ ਸ਼ੈਆਂ ਨੂੰ ਗਿਣਿਆ ਜਾਂਦਾ ਹੈ। ਇਹ ਉਹ ਵਾਤਾਵਰਨ ਹੁੰਦਾ ਹੈ ਜਿਸ ਵਿੱਚ ਸਾਰੀਆਂ ਜਿਊਂਦੀਆਂ ਜਾਤੀਆਂ ਦਾ ਆਪਸੀ ਮੇਲ-ਮਿਲਾਪ ਅਤੇ ਮਨੁੱਖੀ ਹੋਂਦ ਅਤੇ ਅਰਥੀ ਕਾਰਵਾਈ ਉੱਤੇ ਅਸਰ ਪਾਉਣ ਵਾਲੇ ਪੌਣਪਾਣੀ, ਮੌਸਮ ਅਤੇ ਕੁਦਰਤੀ ਵਸੀਲਿਆਂ ਨੂੰ ਵੀ ਗਿਣਿਆ ਜਾਂਦਾ ਹੈ। [1]
Similar questions