Hindi, asked by VIXX7083, 2 months ago

ਹੇਠ ਲਿਖਿਆਂ ਸ਼ਬਦਾਂ ਦੇ ਸਮਾਨਾਰਥੀ ਲਿਖੋ: -

ਉਤਸੁਕ

ਉੱਤਮ

ਉੱਤਪਤੀ

ਉੱਦਮ

ਉਦਾਸ

ਉੱਨਤੀ

ਉਪਕਾਰ

ਉਪੱਦਰ

ਉਮੰਗ

ਉਲਟਾ

ਅਸਲ

ਅਕਲ

ਅਸੀਸ

ਅਸਮਰੱਥ

ਅਸ਼ੁੱਭ

ਅਕਾਸ਼

ਅਗਿਆਨਤਾ

ਅਜ਼ਾਦੀ

ਅੱਡ

ਅਡੋਲ

ਅਸੰਭਵ

ਅੰਤਰ

ਅਸਲੀ

ਆਪਣਾ

ਅਦਭੁਤ

ਆਦਰ

Answers

Answered by QianNiu
1

ਤਾਂਘ, ਬੇਸਬਰ, ਇੱਛੁਕ, ਉਡੀਕਵਾਨ।

ਵਧੀਆ, ਸ਼੍ਰੇਸ਼ਟ, ਚੰਗਾ।

ਪੈਦਾਇਸ਼, ਜਨਮ, ਉਦਭਵ

ਯਤਨ, ਹੀਲਾ-ਵਸੀਲਾ, ਕੋਸ਼ਸ਼, ਉਪਰਾਲਾ, ਹਿੰਮਤ।

ਨਿਰਾਸ਼, ਪ੍ਰੇਸ਼ਾਨ, ਫ਼ਿਕਰਮੰਦ, ਚਿੰਤਾਤੁਰ, ਉਪਰਾਮ, ਗ਼ਮਗੀਨ

ਵਿਕਾਸ, ਖ਼ੁਸ਼ਹਾਲੀ, ਵਾਧਾ, ਤਰੱਕੀ, ਪ੍ਰਗਤੀ।

ਭਲਾਈ, ਨੋਕੀ, ਚੰਗਿਆਈ, ਅਹਿਸਾਨ, ਮਿਹਰਬਾਨੀ।

ਹੰਗਾਮਾ, ਫ਼ਤੂਰ, ਖ਼ਰੂਦ, ਅਫ਼ਰਾ-ਤਫ਼ਰੀ, ਫ਼ਸਾਦ।

ਲਾਭ, ਫ਼ਾਇਦਾ, ਵਰਤੋਂ, ਇਸਤੇਮਾਲ।

ਬੇਗਾਨਾ, ਪਰਾਇਆ, ਅਜਨਬੀ, ਗ਼ੈਰ, ਨਾਵਾਕਫ਼, ਅਣਜਾਣ, ਬਾਦਲ

ਇੱਛਾ, ਤਾਂਘ, ਚਾਅ, ਉਤਸ਼ਾਹ, ਖ਼ਾਹਸ਼।

ਪੁੱਠਾ, ਮੂਧਾ, ਵਿਰੋਧੀ, ਖਿਲਾਫ਼।

ਅੰਤ, ਛੇਕੜ, ਅਖ਼ੀਰ।

ਅਪੂਰਨ, ਘੱਟ, ਅੱਧ-ਪਚੱਧਾ।

ਮੂਲ, ਯਥਾਰਥ, ਵਾਸਤਵ, ਹਕੀਕਤ।

ਸਮਝ, ਸਿਆਣਪ, ਬੁੱਧੀ

ਮੰਗਲ-ਕਾਮਨਾ, ਅਸ਼ੀਰਵਾਦ, ਸ਼ੁੱਭ-ਇੱਛਾ।

ਦੋਸ਼, ਅੰਬ, ਨੁਕਸ, ਖੱਟ, ਬੁਰਿਆਈ, ਉਣ,

ਮੁਸ਼ਕਲ, ਕਠਿਨਾਈ, ਅੜਚਨ, ਰੁਕਾਵਟ।

ਸਵਾਧੀਨਤਾ, ਮੁਕਤੀ, ਸੁਤੰਤਰਤਾ, ਰਿਹਾਈ।

ਭਿੰਨ, ਜੁਦਾ, ਅਲੱਗ, ਵੱਖਰਾ।

ਅਟੱਲ, ਕਾਇਮ, ਪੱਕਾ, ਸਥਿਰ

ਕਠਿਨ, ਨਾਮੁਮਕਿਨ

ਫ਼ਰਕ, ਭੇਦ, ਵਿੱਥ

ਬੁੱਧ, ਖ਼ਰਾ, ਖਾਲਸ

 \huge  \bold {{@QianNiu}}

Similar questions