(ੳ) ਪ੍ਰਦੂਸ਼ਣ ਦਾ ਜ਼ੁੰਮੇਵਾਰ ਕੌਣ ਹੈ ?
ਅ) ਪ੍ਰਦੂਸ਼ਣ ਕਿਸ ਤਰ੍ਹਾਂ ਫੈਲਦਾ ਹੈ?
(ੲ) ਕਿਹੜੀਆਂ ਗੈਸਾਂ ਮਨੁੱਖ ਲਈ ਘਾਤਕ ਕਹੀਆਂ ਗਈਆਂ ਹਨ ?
Answers
Answered by
1
Answer:
(ੳ) ਪ੍ਰਦੂਸ਼ਣ ਦਾ ਜ਼ੁੰਮੇਵਾਰ ਖ਼ੁਦ ਮਨੁੱਖ ਹੈ ਜੋ ਆਪਣੇ ਸਵਾਰਥ ਜਾਂ ਅਣਜਾਣੇ ਵਿੱਚ ਪ੍ਰਦੂਸ਼ਣ ਨੂੰ ਫੈਲਾ ਰਿਹਾ ਹੈ।
(ਅ) ਕਾਰਖ਼ਾਨਿਆਂ ਦੀਆਂ ਚਿਮਨੀਆਂ ਵਿੱਚੋਂ ਧੂੰਆਂ, ਜ਼ਹਿਰੀਲਾ ਪਾਣੀ ਤੇ ਹੋਰ ਮਸ਼ੀਨਰੀ ਦਾ ਧੁਨੀ ਪ੍ਰਦੂਸ਼ਣ ਫੈਲਾਉਂਦੇ ਹਨ।
(ੲ) ਕਾਰਬਨ ਮੋਨੋਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਨੂੰ ਮਨੁੱਖ ਲਈ ਬਹੁਤ ਹੀ ਖ਼ਤਰਨਾਕ ਮੰਨਿਆ ਗਿਆ ਹੈ।
Answered by
0
Answer:
ੳ
Explanation:
ਪਦੁੂਸ਼ਣ ਦਾ ਜਿੰਮੇਵਾਰ ਮਨੁੱਖ ਹੈ/
ਅ) ਪ੍ਰਦੂਸ਼ਣ ਮਨੁੱਖ ਦੁਆਰਾ ਲਾਏ ਗਏ ਕਾਰਖਾਨੇ ; ਮੋਟਰ ਗਡੀਆਂ ਚਿਮਨੀ ਦੇ ਧੁਏਂ ਦੁਆਰਾ ਫ਼ੈਲਦਾ ਹੈ/
ੲ) ਕਾਰਬਨ ਡਾਈਆਕਸਾਈਡ ਅਤੇ ਮਿਥੇਨ ਅਤੇ ਹੋਰ ਜ਼ਹਰੀਲੀਆਂ ਗੈਸਾਂ
Similar questions
Computer Science,
3 months ago
Social Sciences,
3 months ago
Geography,
3 months ago
Math,
5 months ago
English,
5 months ago
Math,
1 year ago
Math,
1 year ago