ਅਪ (ਬੁਰਾ)
ਅੱਧ (ਅੱਧਾ)
ਅਸ਼ਟ (ਅੱਠ)
ਆਤਮ (ਆਪਣਾ)
ਇੱਕ (ਗਿਣਤੀ)
ਸ (ਸਾਥ)
ਸੁ (ਚੰਗਾ)
ਸੰ (ਚੰਗਾ, ਬਰਾਬਰ)
ਸਵੈ (ਆਪਣਾ)
ਸਬ (ਛੋਟਾ)
ਸਹਿ (ਨਾਲ, ਰਲ ਕੇ)
ਸ਼ਾਹ (ਵੱਡਾ)
ਅਗੇਤਰ--------------
Answers
Answered by
1
- ਅਪਮਾਨ, ਅਪਜਸ, ਅਪਸ਼ਗਨ, ਅਪਸ਼ਬਦ
- ਅੱਧਮੋਈ, ਅੱਧਵਾਟ, ਅੱਧਰੰਗ, ਅੱਧਖੜ, ਅੱਧਖੁੱਲ੍ਹਾ।
- ਅਸ਼ਟਪਦੀ, ਅਸ਼ਟਭੁਜਾ, ਅਸ਼ਟਕੋਣ।
- ਆਤਮ-ਨਿਰਭਰ, ਆਤਮ-ਕਥਾ, ਆਤਮ-ਹੱਤਿਆ, ਆਤਮ-ਵਿਸ਼ਲੇਸ਼ਣ।
- ਇੱਕ-ਪਾਸੜ, ਇੱਕ-ਮਿੱਕ, ਇੱਕ-ਜੁੱਟ, ਇੱਕ-ਮੁੱਠ ।
- ਸਰੂਪ, ਸਨਿਮਰ, ਸਲੂਣਾ, ਸਜੀਵ, ਸਚਿੱਤਰ, ਸੁਮੱਤ, ਸੁਚੱਜਾ, ਸੁਸ਼ੀਲ, ਸੁਭਾਗ, ਸੁਲੱਖਣਾ, ਸੁਰੱਖਿਆ, ਸੁਡੌਲ।
- ਸੰਪੂਰਨ, ਸੰਬੰਧ, ਸੰਗਠਨ, ਸੰਵਿਧਾਨ, ਸੰਗੀਤ।
- ਸਵੈ-ਜੀਵਨੀ, ਸਵੈ-ਵਿਸ਼ਵਾਸ, ਸਵੈ-ਮਾਣ, ਸਵੈ-ਦੇਸ਼ੀ, ਸਵੈ-ਰੱਖਿਆ, ਸਵੈ-ਇੱਛਾ।
- ਸਬ-ਜੱਜ, ਸਬ-ਰਜਿਸਟਰਾਰ, ਸਬ-ਕਮੇਟੀ, ਸਬ-ਇੰਸਪੈਕਟਰ, ਸਬ-ਐਡੀਟਰ।
- ਸਹਿਪਾਠੀ, ਸਹਿਗਾਣ, ਸਹਿਮਤ, ਸਹਿਯੋਗ।
- ਸ਼ਾਹਕਾਰ, ਸ਼ਾਹਰਗ, ਸ਼ਾਹਸਵਾਰ, ਸ਼ਾਹ ਖ਼ਰਚ
Similar questions