ਨੂਰ ਦੇ ਭੰਡਾਰੇ !
ਸੁੱਖ-ਸ਼ਾਂਤੀ ਦੇ ਦੁਆਰੇ, ਪ੍ਰਭੂ !
ਮਹਿਕ ਵਾਂਗ, ਸਾਰੇ ਦਿਲਾਂ ਅੰਦਰ ਸਮਾਏ ਹੋਏ !
ਨੇਕੀਆਂ ਦੇ ਦਾਤੇ !
ਅਸਾਂ ਸਾਰਿਆਂ ਦੇ ਸਾਂਝੇ ਪਿਤਾ !
ਕਾਉਂ ਅਤੇ ਹੰਸ, ਦੋਵੇਂ ਤੇਰੇ ਨੇ ਬਣਾਏ ਹੋਏ ।
ਪਿਆਰ ਤੇਰਾ ਰਾਉ ਅਤੇ ਰੰਕ ਨਾਲ ਇੱਕੋ ਜਿਹਾ
ਊਚ-ਨੀਚ ਵਾਸਤੇ ਤੂੰ ਡੱਲੇ ਨੇ ਫੈਲਾਏ ਹੋਏ ।
ਢਕ ਲਵੇਂ, ਬਖਸ਼ ਵਾਲੇ ਹੱਥਾਂ ਹੇਠ, ਸਾਰਿਆਂ ਨੂੰ,
ਠਾਰ ਦੇਵੇਂ ਨੇ, ਤੂੰ ਕੁਰਾਹਾਂ ਵੱਲ ਆਏ ਹੋਏ ।
Answers
Answered by
0
Answer:
I don't know this question pls say in English
Similar questions