CBSE BOARD XII, asked by singhpindhi14, 2 months ago

ਨਕਲੀ ਦਵਾਈਆਂ ਦੇ ਵੱਧ ਰਹੇ ਖਤਰੇ ਲਈ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ​

Answers

Answered by satwinderkaur34624
0

Answer:

ਨਕਲੀ ਦਵਾਈਆਂ ਬਾਰੇ

Explanation:

ਸੰਪਾਦਕ ਸਾਹਿਬ

ਰੋਜਾਨਾ ਅਜੀਤ

ਜਲੰਧਰ

ਮਾਨ ਜੀ

ਸ਼ਹਿਰ ਚ ਨਕਲੀ ਦਵਾਈਆਂ ਦੀ ਸਮੱਸਿਆ ਬਹੁਤ ਵੱਧ ਗਈ ਹੈ । ਹਰ ਜਗ੍ਹਾ ਨਕਲੀ ਦਵਾਈਆਂ ਹੀ ਵੇਚਿਆ ਜਾ ਰਹੀਆ ਹਨ। ਇਸ ਨੂੰ ਖਾ ਕੇ ਬਹੁਤ ਲੋਕ ਹੋਰ ਜਿਆਦਾ ਬਿਮਾਰ ਹੋ ਰਹੇ ਹਨ। ਨਕਲੀ ਦਵਾਈਆਂ ਵੇਚਣ ਵਾਲੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਸਰਕਾਰ ਨੂੰ ਕਹਿ ਕੇ ਉਹਨਾਂ ਨੂੰ ਸਜਾ ਦਿਲਵਾਈ ਜਾਵੇ ।

ਧੰਨਵਾਦ ਸਹਿਤ ।

ਆਪ ਦੀ ਵਿਸ਼ਵਾਸ ਪਾਤਰ ।

ਨਾਮ-

Similar questions