Social Sciences, asked by desrajpaudale, 2 months ago

ਅਮੀਰ ਅਤੇ ਸਰਦਾਰ ਕੌਣ ਸਨ?​

Answers

Answered by Anonymous
0

Answer:

ਤਾਰੀਖ਼ ਮਖ਼ਜ਼ਨ ਪੰਜਾਬ ਦਾ ਕਰਤਾ ਮੁਹੰਮਦ ਸਰੂਰ ਲਾਹੌਰੀ ਲਿਖਦਾ ਹੈ ਕਿ ਉਸ ਪਿੰਡ ਨੂੰ ਨਿਆਜ਼ ਬੇਗ਼ ਨਾਮ ਦੇ ਇੱਕ ਮੁਗ਼ਲ ਨੇ ਵਸਾਇਆ।

ਮਹਾਰਾਜਾ ਰਣਜੀਤ ਸਿੰਘ ਨੇ ਧਾਰਮਿਕ ਬਰਾਬਰਤਾ ਕਿਵੇਂ ਲਾਗੂ ਕੀਤੀ?

ਖ਼ਸਤਾ ਹਾਲ 'ਚ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਗਾਰਾਂ

ਜਿਨਾਹ ਤੇ ਇਕਬਾਲ ਤੋਂ ਪ੍ਰੇਰਿਤ ਹੋ ਕੇ ਜੋਤਹੀਣ ਬਣਿਆ ਜੱਜ

Answered by deveshkumar9563
0

Explanation:

ਸ਼ੁੱਕਰਚੱਕੀਆ ਮਿਸਲ 18ਵੀਂ ਸਦੀ ਦੇ ਦੌਰਾਨ ਪੰਜਾਬ ਵਿੱਚ 12 ਸਿੱਖ ਮਿਸਲਾਂ ਵਿੱਚੋਂ ਇੱਕ ਪ੍ਰਮੁੱਖ ਮਿਸਲ ਸੀ। ਇਹ ਪੱਛਮੀ ਪੰਜਾਬ ਦੇ ਗੁਜਰਾਂਵਾਲਾ ਅਤੇ ਹਾਫਿਜਾਬਾਦ ਜ਼ਿਲ੍ਹਿਆਂ ਵਿੱਚ ਕੇਂਦਰਿਤ ਸੀ ਅਤੇ 1752 ਤੋਂ 1801 ਤੱਕ ਇਹਦੀ ਹਕੂਮਤ ਰਹੀ। ਸ਼ੁਕਰਚੱਕੀਆ ਮਿਸਲ ਦਾ ਆਖਰੀ ਮਿਸਲਦਾਰ ਮਹਾਰਾਜਾ ਰਣਜੀਤ ਸਿੰਘ ਸੀ। 18ਵੀਂ ਸਦੀ ਦੇ ਅੰਤਲੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਸਿੱਖ ਮਿਸਲਾਂ ਇਕਮੁੱਠ ਕਰਕੇ ਪੰਜਾਬ ਵਿੱਚ ਇੱਕ ਸੁਤੰਤਰ ਰਾਜ ਨੂੰ ਸਥਾਪਿਤ ਕੀਤਾ।

Similar questions