ਹਰ ਮੋੜ ਤੇ ਸਲੀਬਾ ਗਜਲ਼ ਦਾ ਿਵਸ਼ਾ ਪੱਖ ਿਲਖੋ
Answers
Answered by
1
Answer:
ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ, ਪੰਜਾਬੀ ਦੇ ਮਸ਼ਹੂਰ ਸ਼ਾਇਰ ਜਗਤਾਰ ਦੀ ਇੱਕ ਬਹੁਚਰਚਿਤ ਗ਼ਜ਼ਲ ਹੈ ਜੋ ਉਹਨਾ ਨੇ ਪੰਜਾਬ ਵਿੱਚ ਨਕਸਲਵਾਦੀ ਲਹਿਰ ਦੇ ਰੁਝਾਨ ਦੌਰਾਨ ਲਿਖੀ ਸੀ
Similar questions