ਪ੍ਰੋੈਫੇਸਰ ਮੋਹਨ ਸਿੰਘ ਰੁਮਾਂਸ ਦਾ ਕਵੀ ਹੈ ਇਸ ਕਥਨ ਨੂੰ ਕਾਵਿ ਟਕਸਾਲ ਕਾਵਿ ਸੰਗ੍ਰਹਿ ਵਿਚਲੀਆਂ ਰਚਨਵਾਂ ਦੇ ਆਧਾਰ ਤੇ ਸਪਸ਼ਟ ਕਰੋ
Answers
Answered by
0
मतलब मेरे भाई कुछ समझ नहीं आ रहा है
Answered by
0
Answer:
ਪ੍ਰੋ. ਮੋਹਨ ਸਿੰਘ (20 ਅਕਤੂਬਰ, 1905 - 3 ਮਈ, 1978)[1]ਪੰਜਾਬੀ ਦਾ ਇੱਕ ਪ੍ਰਗਤੀਵਾਦੀ ਅਤੇ ਰੋਮਾਂਸਵਾਦੀ ਸਾਹਿਤਕਾਰ ਅਤੇ ਸੰਪਾਦਕ ਸੀ। ਵਧੇਰੇ ਕਰਕੇ ਉਸ ਦੀ ਪਛਾਣ ਕਵੀ ਕਰਕੇ ਹੈ।ਜਨਮ20 ਅਗਸਤ 1905
ਹੋਤੀ ਮਰਦਾਨ (ਹੁਣ ਪਾਕਿਸਤਾਨ)ਮੌਤ3 ਮਈ 1978 (ਉਮਰ 72)
ਲੁਧਿਆਣਾਵੱਡੀਆਂ ਰਚਨਾਵਾਂਸਾਵੇ ਪੱਤਰ, ਕੁਸੰਭੜਾ, ਅਧਵਾਟੇ, ਵੱਡਾ ਵੇਲਾ, ਜੰਦਰੇ, ਬੂਹੇਕੌਮੀਅਤਭਾਰਤੀਨਸਲੀਅਤਪੰਜਾਬੀਸਿੱਖਿਆਐਮ ਏ ਫ਼ਾਰਸੀ, ਉਰਦੂਕਿੱਤਾਕਵੀ, ਅਧਿਆਪਕ ਅਤੇ ਸੰਪਾਦਕਲਹਿਰਪ੍ਰਗਤੀਵਾਦਵਿਧਾਕਵਿਤਾਮੋਹਨ ਸਿੰਘ 20 ਅਕਤੂਬਰ, 1905 ਨੂੰ ਪੰਜਾਬ ਦੇ ਨਗਰ ਹੋਤੀ ਮਰਦਾਨ (ਪਾਕਿਸਤਾਨ) ਵਿੱਚ ਪੈਦਾ ਹੋਇਆ। ਉਸ ਦਾ ਜੱਦੀ ਪਿੰਡ ਰਾਵਲਪਿੰਡੀ ਨੇੜੇ ਧਮਿਆਲ ਹੈ। ਉਸ ਦੇ ਚਿਹਰੇ ਦੀ ਭਾਵੁਕਤਾ ਦੀ ਨੁਹਾਰ ਹੋਰ ਵੀ ਤਿਖੇਰੀ ਹੋ ਗਈ ਜਦੋਂ ਉਸ ਦੀ ਪਤਨੀ ਦੀ ਬੇਵਕਤੀ ਮੌਤ ਹੋ ਗਈ। ਉਸ ਸਮੇਂ ਤੋਂ ਲਿਖਣਾ ਆਰੰਭ ਦਿੱਤਾ। 3 ਮਈ, 1978 ਨੂੰ ਉਹਨਾਂ ਦੀ ਮੌਤ ਹੋ ਗਈ।
Attachments:
Similar questions
Geography,
19 days ago
Business Studies,
1 month ago
English,
1 month ago
Science,
8 months ago
Hindi,
8 months ago