ਕੋਈ ਪੰਜ ਸਮਾਸੀ ਸ਼ਬਦ ਲਿਖੋ
Answers
Answered by
11
Answer:
ਜਿਹੜੇ ਸ਼ਬਦ, ਦੋ ਜਾਂ ਦੋ ਤੋਂ ਵਧੀਕ ਮੂਲ ਸ਼ਬਦਾਂ ਦੇ ਜੋੜ ਤੋਂ ਬਣੇ ਹੋਣ, ਉਹਨਾਂ ਨੂੰ ਸਮਾਸੀ ਸ਼ਬਦ ਆਖਦੇ ਹਨ ; ਜਿਵੇਂ :-
1. ਹੱਸ + ਮੁਖ = ਹੱਸਮੁਖ ।
2. ਮਿੱਠ + ਬੋਲਾ = ਮਿੱਠਬੋਲਾ ।
3. ਆਤਮ + ਘਾਤ = ਆਤਮਘਾਤ ।
4. ਚਿੜੀ + ਮਾਰ = ਚਿੜੀਮਾਰ ਆਦਿ ।
Answered by
6

Similar questions