Hindi, asked by JANSARAPPA9126, 5 days ago

ਗੁਰਮੁਖੀ ਲਿਪੀ ਦੇ ਕਿੰਨੇ ਵਰਨਾ ਦੇ ਪੈਰ ਵਿਚ ਬਿੰਦੀ ਪਾਈ ਜਾਦੀ ਹੈ?

Answers

Answered by rashu6619
1

Answer:

ਇਹਨਾਂ ਪੈਂਤੀ ਅੱਖਰਾਂ ਵਿੱਚੋਂ ਪੰਜ ਅੱਖਰਾਂ ਹੇਠ ਬਿੰਦੀ ( .) ਲਾ ਕੇ ਪੰਜ ਨਵੇਂ ਅੱਖਰ ਬਣਾਏ ਗਏ ਹਨ ਅਤੇ ਫਿਰ ਇਨ੍ਹਾਂ ਨਾਲ ਇਕ ਹੋਰ ਨਵੀਨ ਅੱਖਰ ਲ਼ ਵਧਾਇਆ ਗਿਆ। ਇਹਨਾਂ ਨਵੇਂ ਅੱਖਰਾਂ ਦੀ ਟੋਲੀ ਨੂੰ ਨਵੀਨ ਟੋਲੀ ਆਖਦੇ ਹਨ।

ਇਹ ਛੇ ਅੱਖਰ ਇਸ ਤਰਾਂ ਹਨ :- ਸ਼ ਖ਼ ਗ਼ ਜ਼ ਫ਼ ਲ਼ ।

Similar questions