ਭਗਤ ਸਿੰਘ ਨੇ ਖੇਤ ਵਿੱਚ ਕਾਨੂੰ ਕੀ ਸਮਝ ਕੇ ਬੀਜੇ? ਉਸਨੇ ਆਪਣੇ ਪਿਤਾ ਜੀ ਨੂੰ ਕੀ ਉੱਤਰ ਦਿੱਤਾ?
Answers
Answered by
2
Answer:
"ਭਗਤ ਸਿੰਘ ਨੇ ਖੇਤਾਂ ਵਿਚ ਬੰਦੂਕਾਂ ਬੀਜੀਆਂ
ਅਤੇ ਉਸਦੇ ਪਿਤਾ ਜੀ ਦੇ ਪੁੱਛਣ ਤੇ ਉਸ ਨੇ
ਦੱਸਿਆ ਕਿ ਉਹ ਬੰਦੂਕਾਂ ਦੀ ਖੇਤੀ ਇਸ ਲਈ
ਕਰ ਰਿਹਾ ਹੈ ਤਾਂ ਕੀ ਉਹ ਵੱਡਾ ਹੋ ਕੇ ਅੰਗਰੇਜ਼ਾਂ
ਤੋਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾ ਸਕੇ।"
Similar questions