ਗਰੁਮਿੰਗ ਸ਼ਬਦ ਕਿਸ ਨਾਲ ਜੁੜਿਆ ਹੋਇਆ ਹੈ
Answers
Answer:
ਜੰਗ' ਦਾ ਅਰਥ ਹੈ ਯੁਧ, ਲੜਾਈ, ਭੇੜ ਆਦਿ ਅਤੇ 'ਨਾਮਾ' ... ਨਾਲ ਸ਼ੁਰੂ ਹੁੰਦਾ ਹੈ। ... ਹੈ ਜਿਸ ਵਿੱਚ ਇਮਾਮ ਹੁਸੈਨ ਦਾ ਮਕਬਰਾ ਬਣਿਆ ਹੋਇਆ ਹੈ ।
Explanation:
ਜੰਗਨਾਮਾ ਵੀ ‘ਵਾਰ’ ਵਾਂਗ ਵੀਰ- ਕਾਵਿ ਦੀ ਇੱਕ ਵਿਧਾ ਹੈ, ਪਰ ਇਹ ਵਿਦੇਸ਼ੀ ਵਿਧਾ ਹੈ, ‘ਵਾਰ’ ਵਾਂਗ ਪੰਜਾਬ ਦੀ ਜੰਮ-ਪਲ ਨਹੀਂ। ‘ਜੰਗਨਾਮਾ’ ‘ਜੰਗ’ ਅਤੇ ‘ਨਾਮਾ’ ਦਾ ਸੰਯੁਕਤ ਸ਼ਬਦ ਹੈ। ਇਹ ਦੋਵੇਂ ਸ਼ਬਦ ਫ਼ਾਰਸੀ ਦੇ ਹਨ। ‘ਜੰਗ’ ਦਾ ਅਰਥ ਹੈ ਯੁਧ, ਲੜਾਈ, ਭੇੜ ਆਦਿ ਅਤੇ ‘ਨਾਮਾ’ (ਨਾਮਹ) ਦਾ ਅਰਥ-ਗਤ ਵਿਸਥਾਰ ਹੋਇਆ ਹੈ ਅਤੇ ਇਸ ਨੂੰ ਕਿਸੇ ਵਿਵਰਣਾਤਮਕ ਸਾਹਿਤਿਕ ਰਚਨਾ ਲਈ ਵੀ ਵਰਤਿਆ ਜਾਣ ਲਗਿਆ ਹੈ। ਇਸ ਲਈ ‘ਜੰਗਨਾਮਾ’ ਤੋਂ ਭਾਵ ਹੈ ਜੰਗ ਸੰਬੰਧੀ ਕਾਵਿ ਰਚਨਾ। ਫ਼ਾਰਸੀ ਵਿੱਚ ਜੰਗਨਾਮੇ ਲਿਖਣ ਦੀ ਲੰਬੀ ਪਰੰਪਰਾ ਰਹੀ ਹੈ। ਜੰਗਨਾਮਾ ਫ਼ਾਰਸੀ ਦਾ ਇੱਕ ਕਾਵਿ ਰੂਪ ਬਣ ਗਿਆ ਇਸ ਦਾ ਆਰੰਭ ਮਨਸਵੀ ਪਰੰਪਰਾ ਵਿੱਚ ਹਜ਼ਰਤ ਮੁਹੰਮਦ ਦੇ ਦੋਹਤੇ ਇਸਾਸ ਹੁਸੈਨ ਦੀ ਕਰਬਲਾ ਦੀ ਜੰਗ ਵਿੱਚ ਹੋਈ ਸ਼ਹਾਦਤ ਅਤੇ ਯਜ਼ੀਦ ਹੈ। ਸ਼ੁਰੂ ਦੇਜੰਗਨਾਮਿਆਂ ਵਿੱਚ ਯੁੱਧ ਦਾ ਵਰਣਨ ਅਤੇ ਕਰੁਣਾ ਰਸ ਦਾ ਚਿਤ੍ਰਣ ਬਾਦ ਵਿੱਚ ਜੰਗਨਾਮਾ ਕਾਵਿ ਰੂਪ ਦੀਆਂ ਵਿਸ਼ੇਸ਼ਤਾਵਾ ਬਣ ਗਈਆਂ। ਫ਼ਾਰਸੀ ਦੇ ਅਨੇਕ ਕਵੀਆਂ ਨੇ ਜੰਗਨਾਮੇ ਲਿਖ ਕੇ ਇਮਾਮ ਹੁਸੈਨ ਨੂੰ ਆਪਣੀ ਸ਼ਰਧਾ ਦੇ ਫੁਲ ਭੇਟ ਕੀਤੇ।