India Languages, asked by ghostvelly, 2 months ago

ਗੁਰਮੁਖੀ ਲਿਪੀ ਵਿੱਚ ਕਿਨੀਆ ਅਤੇ ਕਿਹੜੀਆਂ ਲਗਾਂ ਹੁੰਦਿਆ ਹਨ​

Answers

Answered by gs7729590
9

Answer:

"{ਗੁਰਮੁਖੀ ਲਿਪੀ ਵਿੱਚ ਦਸ (10) ਲਗਾਂ ਹਨ।}"

"{ਇਹਨਾਂ ਦੇ ਨਾਮ ਅਤੇ ਰੂਪ ਹੇਠ ਲਿਖੇ ਅਨੁਸਾਰ ਹਨ:-}"

ਮੁਕਤਾ = ਕੋਈ ਚਿੰਨ੍ਹ ਜਾਂ ਨਿਸ਼ਾਨੀ ਨਹੀਂ।

ਕੰਨਾ = ਾ ,

ਸਿਹਾਰੀ = ਿ

ਬਿਹਾਰੀ = ੀ

ਔਂਕੜ = ੁ

ਦੁਲੈਂਕੜ = ੂ

ਲਾਵ = ੇ ।

ਦੁਲਾਵ = ੈ।

ਹੋੜਾ = ੋ ,

ਕਨੌੜਾ = ੌ ।

"Hope this Helpful."

Similar questions