India Languages, asked by manjusaini08414, 6 days ago


ਪੰਜਾਬੀ ਵਿਰਸੇ ਨਾਲ ਸੰਬੰਧਤ ਅਲੋਪ ਹੋ ਰਹੀਆਂ ਕੋਈ ਪੰਜ ਚੀਜ਼ਾਂ ਦੇ ਨਾਂਅ ਤੇ ਉਹਨਾਂ ਬਾਰੇ ਦੋ- ਦੋ ਸਤਰਾਂ ਲਿਖੋ​

Answers

Answered by AnanthAkshay01
2

Answer:

ਪੰਜਾਬ ਦਾ ਲੋਕ ਵਿਰਸਾ ਪੁਸਤਕ ਕਰਨੈਲ ਸਿੰਘ ਥਿੰਦ ਦੀ ਰਚਨਾ ਹੈ। ਇਹ ਪੁਸਤਕ ਮੂਲ ਰੂਪ ਵਿੱਚ ਪੰਜਾਬ ਦੇ ਲੋਕ ਜੀਵਨ ਦੇ ਉਹਨਾਂ ਪੱਖਾਂ ਤੋਂ ਜਾਣੂ ਕਰਵਾਉਂਦੀ ਹੈ,ਜਿਸ ਜੀਵਨ ਨੂੰ ਪੰਜਾਬ ਦੇ ਵਾਸੀ ਸਦੀਆਂ ਤੋਂ ਜਿਊਦੇ ਆ ਰਹੇ ਹਨ। ਇਸ ਤਰ੍ਹਾਂ ਇਹ ਪੰਜਾਬੀਆਂ ਨੂੰ ਉਨ੍ਹਾਂ ਦੀਆਂ ਜੱਦੀ-ਪੁਸ਼ਤੀ ,ਪਰੰਪਰਾਵਾਂ,ਰਿਆਇਤਾਂ, ਅਕੀਦਿਆ, ਵਿਸ਼ਵਾਸਾਂ ,ਰਹੁਰੀਤਾਂ ਆਦਿ ਰਾਹੀਂ ਉਨ੍ਹਾਂ ਦੇ ਸੱਭਿਆਚਾਰ ਬਾਰੇ ਦੱਸਦੀ ਹੈ, ਉਨ੍ਹਾਂ ਦੀ ਸ਼ਨਾਖਤ ਵੀ ਕਰਾਉਦੀ ਹੈ ਅਤੇ ਲੋਕ ਵਿਰਸੇ ਬਾਰੇ ਭਰਵੀਂ ਜਾਣਕਾਰੀ ਦਿੰਦੀ ਹੈ।

IS IT IS PUNJABI??

Answered by jitkaurhar
3

Answer:

mitti de jhule

ghare

madani

pittal de bhande

saag kattan wali daati

Similar questions