( ਭਾਈ ਗੁਰਦਾਸ ਦੀ ਰਚਨਾ ਦੇਖਿ ਪਰਾਈਆਂ ਚੰਗੀਆਂ ਦਾ ਸਾਰ ਲਿਖੋ।
Answers
Answer:
ਭਾਈ ਗੁਰਦਾਸ (1551 – 25 ਅਗਸਤ 1636) ਦਾ ਜਨਮ ਪੰਜਾਬ ਦੇ ਛੋਟੇ ਜੇਹੇ ਪਿੰਡ ਗੋਇੰਦਵਾਲ ਵਿੱਚ ਪਿਤਾ ਸ੍ਰੀ ਭਾਈ ਦਾਤਾਰ ਚੰਦ ਭੱਲਾ ਅਤੇ ਮਾਤਾ ਜੀਵਾਨੀ ਦੇ ਗ੍ਰਹਿ ਵਿਖੇ ਹੋਇਆ। ਆਪ ਜਦੋਂ ਸਿਰਫ 3 ਸਾਲ ਦੇ ਸਨ ਤਾਂ ਆਪ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ। ਆਪ ਇੱਕ ਪੰਜਾਬੀ ਸਿੱਖ ਲੇਖਕ, ਇਤਿਹਾਸਕਾਰ ਅਤੇ ਪ੍ਰਚਾਰਕ ਸਨ। ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲੀ ਲਿਖਾਰੀ ਸਨ ਅਤੇ ਆਪ ਨੇ ਚਾਰ ਸਿੱਖ ਗੁਰੂਆਂ ਦਾ ਸਾਥ ਨਿਭਾਇਆ।
Answer:
ਭਾਈ ਗੁਰਦਾਸ ਜੀ ਕਵਿੰਦੇ ਿਨ ਵਕ ਮਨੁਿੱ ਿ ਪਰਾਈਆਂ ਸੋਿਣੀਆਂ ਇਸਤਰੀਆਂ ਨੂੰ ਿੇਿ ਕੇ, ਿਿੱ ਿੀਆਂ
ਨੂੰ ਮਾਂਿਾਂ, ਬਰਾਬਰ ਦੀਆਂ ਨੂੰ ਧੀਆਂ ਜਾਣੇ। ਜੇ ਪਰਾਇਆ ਧਨ ਿੈ , ਉਸ ਨੂੰ ਵਿੰਦੂ ਗਊ ਸਮਝੇ ਤੇਮੁਸਲਮਾਨ ਉਸ
ਨੂੰ ਸੂਰ ਸਮਝੇ। ਪੁਿੱਤਰ, ਇਸਤਰੀ ਤੇ ਪਵਰਿਾਰ ਨੂੰ ਿੇਿ ਕੇ ਮੋਿਦੇ ਿਿੱ ਸ ਿੋ ਕੇ ਵਕਸੇ ਨਾਲ਼ ਧਰੋਿ ਤੇ ਧਿੱਕਾ ਨਾ ਕਰੇ।
ਉਸਤਤ ਤੇ ਵਨੰ ਦਾ ਨੂੰ ਕੰ ਨਾਂ ਨਾਲ਼ ਸੁਣ ਕੇ ਵਕਸੇ ਨੂੰ ਿੀ ਆਪਣੇ ਤੋਂ ਬੁਰਾ ਕਵਿ ਕੇ ਨਾ ਸੁਣਾਿੇ । ਆਪਣਾ ਿਿੱ ਿਾ ਪਰਤਾਪ
ਨਾ ਵਗਣੇ ਅਤੇ ਿੰਕਾਰ ਕਰ ਕੇ ਵਕਸੇ ਨੂੰ ਦੁਿੱ ਿ ਨਾ ਦੇਿੇ। ਜੋਂ ਇਸ ਤਰਹਾਂ ਦੇ ਕਰਮ ਕਰਦਾ ਿੈ, ਉਸ ਨੇ ਸਵਤਗੁਰੂ ਪਾਸੋਂ
ਸੁਿੱਿ ਦੀ ਪਰਾਪਤੀ ਕਰ ਲਈ ਿੈ ਅਤੇ ਉਿ ਰਾਜ-ਜੋਗ ਦੀਆਂ ਰੰ ਗ-ਰਲ਼ੀਆਂ ਮਾਣਦਾ ਿੈ। ਮੈਂ ਅਵਜਿੀ ਸਾਧ ਸੰ ਗਤ
ਉੱਪਰੋਂ ਕੁਰਬਾਨ ਜਾਂਦਾ ਿਾਂ, ਵਜਸ ਤੋਂ ਇਿ ਪਦਾਰਥ ਪਰਾਪਤ ਿੁੰ ਦੇ ਿਨ।