· ਇੱਕ ਨਵੇਂ ਅੰਤਰ-ਰਾਸ਼ਟਰੀ ਆਰਥਿਕ ਆਰਡਰ ਦੀ ਮੰਗ ਦੇ ਕਾਰਨਾਂ ਦੀ ਚਰਚਾ ਕਰੋ।
Answers
Answer:
ਅਸੀਂ ਸੰਘੀ ਗਣਤੰਤਰ ਬ੍ਰਾਜ਼ੀਲ, ਰੂਸ ਸੰਘ, ਗਣਤੰਤਰ ਭਾਰਤ, ਪੀਪਲਜ਼ ਗਣਤੰਤਰ ਚੀਨ ਅਤੇ ਗਣਤੰਤਰ ਦੱਖਣੀ ਅਫਰੀਕਾ ਦੇ ਨੇਤਾਵਾਂ ਨੇ ਭਾਰਤ ਦੇ ਗੋਆ ਵਿੱਚ 15-16 ਅਕਤੂਬਰ 2016 ਨੂੰ ਅੱਠਵੇਂ ਬ੍ਰਿਕਸ ਸਿਖਰ ਸੰਮੇਲਨ ਵਿੱਚ ਮੁਲਾਕਾਤ ਕੀਤੀ ਜੋ ਕਿ ‘ਸੰਵੇਦਨਸ਼ੀਲ, ਸਮਾਵੇਸ਼ੀ ਅਤੇ ਸਮੂਹਕ ਹੱਲ ਕਰਦਿਆਂ ‘(“Building Responsive, Inclusive and Collective Solutions”) ਵਿਸ਼ੇ ਅਧੀਨ ਕਰਵਾਇਆ ਗਿਆ।
• ਆਪਣੀਆਂ ਸਾਰੀਆਂ ਪਿਛਲੀਆਂ ਘੋਸ਼ਣਾਵਾਂ ਨੂੰ ਯਾਦ ਕਰਦੇ ਹੋਏ ਅਸੀਂ ਖੁਲ੍ਹਦਿਲੀ, ਇੱਕਜੁੱਟਤਾ, ਸਮਾਨਤਾ, ਆਪਸੀ ਸਹਿਮਤੀ, ਸਮਾਵੇਸ਼ੀ ਅਤੇ ਆਪਸੀ ਲਾਭਕਾਰੀ ਸਹਿਯੋਗ ਦੀ ਭਾਵਨਾ ਵਿੱਚ ਆਪਣੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਸਾਂਝੇ ਹਿਤਾਂ ਅਤੇ ਪ੍ਰਮੁੱਖ ਪਹਿਲਕਦਮੀਆਂ ਉੱਤੇ ਅਧਾਰਤ ਬ੍ਰਿਕਸ ਦੀ ਇੱਕਜੁੱਟਤਾ ਅਤੇ ਸਹਿਯੋਗ ਨੂੰ ਅਗਾਊਂ ਮਜ਼ਬੂਤ ਬਣਾਉਣ ਦੇ ਮਹੱਤਵ ਉੱਤੇ ਜ਼ੋਰ ਦਿੰਦੇ ਹਾਂ। ਅਸੀਂ ਇਸ ਗੱਲ ਉੱਤੇ ਸਹਿਮਤ ਹਾਂ ਕਿ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਅਤੇ ਸਥਿਰ ਵਿਕਾਸ ਅੱਗੇ ਉੱਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਨੂੰ ਅਗਾਊਂ ਸਮੂਹਕ ਯਤਨਾਂ ਨੂੰ ਹੋਰ ਵਧਾਉਣ ਦੀ ਲੋੜ ਹੈ।