ਮਿੱਤਰ/ਸਹੇਲੀ ਦੇ ਮਾਤਾ ਜੀ ਦੇ ਅਕਾਲ ਚਲਾਣਾ ਕਰ ਜਾਣ 'ਤੇ ਅਫ਼ਸੋਸ ਦੀ ਚਿੱਠੀ ਲਿਖੋ।
Answers
Answer:
Explanation:
ਸਤਿਕਾਰ ਯੋਗ ਸੰਪਾਦਕ ਜੀਉ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਮੇਰੇ ਪੱਤਰ ਦੇ ਜਵਾਬ `ਚ ਸ. ਹਰਦੇਵ ਸਿੰਘ ਜੀ ਦਾ ਪੱਤਰ ਛਪਿਆ ਹੈ। ਉਨ੍ਹਾਂ ਦੇ ਲਿਖਣ ਮੁਤਾਬਕ, “ਆਸ ਹੈ ਕਿ ਵੀਰ ਸਰਵਜੀਤ ਸਿੰਘ ਜੀ ਆਪਣੇ ਪੱਤਰ ਵਿੱਚ ਦਿੱਤੀ ਗਲਤ ਜਾਣਕਾਰੀ ਦੀ ਸੁਧਾਈ ਕਰਨ ਗੇ” ਜੇ ਉਹ ਸਮਝਦੇ ਹਨ ਕਿ ਮੈਂ ਕੋਈ ਗਲਤ ਜਾਣਕਾਰੀ ਦਿੱਤੀ ਹੈ ਤਾਂ ਮੈਂ ਉਸ ਨੂੰ ਵਾਪਸ ਲੈ ਲੈਂਦਾ ਹਾਂ। ਚਲੋ ਮੰਨ ਲਓ ਕਿ ‘ਤੱਤ ਗੁਰਮਤਿ ਪਰਿਵਾਰ’ ਨੇ ਉਨ੍ਹਾਂ ਦਾ “ਬਿਸਤਰਾ ਗੋਲ” ਗੋਲ ਨਹੀ ਸੀ ਕੀਤਾ, ਸਗੋਂ ਉਨ੍ਹਾਂ ਆਪ ਹੀ ਅਸਤੀਫ਼ਾ ਦਿੱਤਾ ਸੀ ਤਾਂ ਵੀ ਉਨ੍ਹਾਂ ਦਾ ਵਾਰ-ਵਾਰ ਇਹ ਲਿਖਣਾ ਕਿ ‘ਤੱਤ ਗੁਰਮਤਿ ਪਰਿਵਾਰ’ ਵਾਲੇ ਜਾਣਕਾਰੀ ਦੇਣ ਕੇ ਉਹ ਕੌਣ ਹਨ, ਉਸ ਦੀ ਬਦ ਨੀਤੀ ਹੀ ਸਾਬਤ ਕਰਦਾ ਹੈ। ਉਸ ਸੱਜਣ ਵੱਲੋਂ ਦਿੱਤਾ ਗਿਆ ਇਕਬਾਲੀਆ ਬਿਆਨ ਕਾਬਲੇ ਤਰੀਫ਼ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਉਸ ਸੱਜਣ ਨੇ ਸੰਖੇਪ ਅਤੇ ਸਪੱਸ਼ਟ ਸ਼ਬਦਾਵਲੀ ਵਰਤੀ ਹੈ। ਇਸ ਲਈ ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦ।
“ਤੱਤ ਗੁਰਮਤਿ ਪਰਿਵਾਰ” ਨਾਮ ਹੇਠ ਲਿਖਤਾਂ ਛਾਪਦੇ ਸੱਜਣਾਂ ਨੇ ਕਦੇ ਮੇਰਾ “ਬਿਸਤਰਾ ਗੋਲ” ਨਹੀਂ ਕੀਤਾ! ਹਾਂ ਸਾਲ ਤੋਂ ਵੱਧ ਸਮਾਂ ਪਹਿਲਾਂ ਮੈਂ ਖੁਦ ਪਰਿਵਾਰ ਨੂੰ ਉਚੇਚੀ ਲਿਖਤੀ ਬੇਨਤੀ ਕਰਕੇ ਆਪਣਾ ਨਾਮ ਪਰਿਵਾਰ ਦੇ ਵਿਦਵਾਨ ਪੈਨਲ ਤੋਂ ਹਟਵਾਈਆ ਸੀ। ਇਸ ਸਬੰਧੀ ਰਿਕਾਰਡ ਮੇਰੇ ਪਾਸ ਹੈ! ਪਰਿਵਾਰ ਨੇ ਮੇਰੀ ਬੇਨਤੀ ਨੂੰ ਸਵੀਕਾਰ ਕਰਦੇ ਮੇਰਾ ਨਾਮ ਆਪਣੇ ਵਿਦਵਾਨ ਪੈਨਲ ਤੋਂ ਹਟਾ ਦਿੱਤਾ”।
ਉਪਰੋਕਤ ਇਕਬਾਲੀਆ ਬਿਆਨ ਤੋਂ ਸਪੱਸ਼ਟ ਹੈ ਕਿ ਉਸ ਸੱਜਣ ਵੱਲੋਂ ਵਾਰ-ਵਾਰ ‘ਤੱਤ ਗੁਰਮਤਿ ਪਰਿਵਾਰ’ ਵਾਲਿਆਂ ਦਾ ਨਾਮ (ਪਤਾ ਨਹੀ) ਪੁੱਛਣ ਪਿਛੇ ਉਸ ਦੀ ਇਮਾਨਦਾਰੀ ਨਹੀ ਸਗੋਂ ਟਿੰਡ `ਚ ਕਾਨਾ ਪਾਈ ਰੱਖਣ ਦੀ ਬਦ ਨੀਤੀ ਹੀ ਸਾਬਤ ਹੁੰਦੀ ਹੈ ਜਦੋਂ ਉਹ ਖ਼ੁਦ ਲਿਖਤੀ ਰੂਪ `ਚ ਮੰਨਦਾ ਹੈ ਕਿ ‘ਤੱਤ ਗੁਰਮਤਿ ਪਰਿਵਾਰ’ ਨੇ ਉਸ ਦਾ “ਬਿਸਤਰਾ ਗੋਲ” ਨਹੀਂ ਸੀ ਕੀਤਾ ਸਗੋਂ ਆਪ ਅਸਤੀਫ਼ਾ ਦਿੱਤਾ ਹੈ। ਇਹ ਗੱਲ ਕੋਈ ਮਹੱਤਵ ਨਹੀ ਰੱਖਦੀ ਕਿ ਉਸ ਦਾ ‘ਬਿਸਤਰਾ ਗੋਲ’ ਕੀਤਾ ਗਿਆ ਸੀ ਜਾਂ ਉਸ ਨੇ ਖ਼ੁਦ ਅਸਤੀਫ਼ਾ ਦਿੱਤਾ ਸੀ। ਅਸਲ ਅਤੇ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਸੱਜਣ ‘ਤੱਤ ਗੁਰਮਤਿ ਪਰਿਵਾਰ’ ਦਾ ਮੈਂਬਰ ਰਿਹਾ ਹੈ ਜੋ ਉਸ ਨੇ ਖ਼ੁਦ ਲਿਖਤੀ ਰੂਪ `ਚ ਮੰਨ ਲਿਆ ਹੈ। ਇਹ ਗੱਲ ਕਿਵੇਂ ਮੰਨੀ ਜਾ ਸਕਦੀ ਹੈ ਕਿ ਜਿਨ੍ਹਾਂ ਸੱਜਣਾ ਨਾਲ ਤੁਸੀਂ ਕੰਮ ਕੀਤਾ ਹੋਵੇ, ਉਨ੍ਹਾਂ ਨਾਲ ਮਤਭੇਦ ਪੈਦਾ ਹੋਣ ਤੇ ਤੁਸੀਂ ਅਸਤੀਫ਼ਾ ਦਿੱਤਾ ਹੋਵੇ ਜਾਂ ਤੁਹਾਡਾ ਬਿਸਤਰਾ ਗੋਲ ਕੀਤਾ ਗਿਆ ਹੋਵੇ, ਤੁਹਾਨੂੰ ਉਨ੍ਹਾਂ ਸੱਜਣਾ ਦੇ ਨਾਮ ਹੀ ਪਤਾ ਨਾ ਹੋਣ? ਸੱਜਣ ਨੂੰ ਬੇਨਤੀ ਹੈ ਕਿ ਹੁਣ ਉਹ ਆਪਣੇ ਵਕੀਲਾਂ ਨੂੰ “ਤੱਤ ਗੁਰਮਤਿ ਪਰਿਵਾਰ” ਵਾਲਿਆਂ ਦੇ ਨਾਮ ਦੱਸਣ ਦੀ ਖੇਚਲ ਵੀ ਕਰਨ।
ਉਸ ਸੱਜਣ ਵੱਲੋਂ ਇਹ ਲਿਖਣਾ ਕਿ, “ਸੰਪਾਦਕੀ ਮੰਡਲ ਦੇ ਸੱਜਣਾਂ ਦੇ ਨਾਮ ਦੱਸਣ ਜਾਂ ਨਾ ਦੱਸਣ ਬਾਰੇ ਜਵਾਬ ਪਰਿਵਾਰ ਨੇ ਦੇਣਾ ਹੈ ਵੀਰ ਸਰਵਜੀਤ ਸਿੰਘ ਜੀ ਨੇ ਨਹੀਂ। ਜੇ ਕਰ ਉਹ ਇਸ ਬਾਰੇ ਪਰਿਵਾਰ ਵੱਲੋਂ ਨੁਮਾਇੰਦਾ ਅਧਿਕ੍ਰਤ ਕੀਤੇ ਗਏ ਹਨ ਤਾਂ ਸਪਸ਼ਟ ਕਰਨ। ਨਹੀਂ ਤਾਂ ਜਵਾਬ ਪਰਿਵਾਰ ਨੂੰ ਦੇਂਣ ਦੇਂਵਣ”। ਇਸ ਸਬੰਧੀ ਬੇਨਤੀ ਹੈ ਕਿ ‘ਤੱਤ ਗੁਰਮਤਿ ਪਰਿਵਾਰ’ ਨੇ ਪੱਤਰ ‘ਸਿੰਘ ਸਭਾ ਇੰਟਰਨੈਸ਼ਨਲ’ ਵੱਲੋਂ ਕੀਤੇ ਗਏ ਸਮਾਗਮ ਸਬੰਧੀ ਲਿਖਿਆ ਸੀ। ਮੇਰਾ ਖਿਆਲ ਹੈ ਕਿ ਇਸ `ਚ ਕਿਸੇ ਨੂੰ ਲਾੜੇ ਦੀ ਤਾਈ ਦਾ ਰੋਲ ਨਿਭਾਉਣ ਦਾ ਕੋਈ ਅਧਿਕਾਰ ਨਹੀ ਹੈ। ਹਾਂ ਜੇ ਉਸ ਸੱਜਣ ਨੂੰ ‘ਸਿੰਘ ਸਭਾ ਇੰਟਰਨੈਸ਼ਨਲ’ ਨੇ ਆਪਣਾ ਵਕੀਲ ਨਿਯੁਕਤ ਕੀਤਾ ਹੈ ਤਾਂ ਵੱਖਰੀ ਗੱਲ ਹੈ। ਜਿਥੋਂ ਤਾਈ ਮੇਰੇ ਪੱਤਰ ਦਾ ਸਬੰਧ ਹੈ ਇਹ ਕਿਸੇ ਦੀ ਨੁਮਾਇੰਦਗੀ ਕਰਨਾ ਨਹੀ ਸਗੋਂ ਸਿੱਖ ਮਾਰਗ ਦੇ ਮਿਆਰ ਨੂੰ ਕਾਇਮ ਰੱਖਣ ਸਬੰਧੀ ਸੀ।
ਸਤਿਕਾਰ ਯੋਗ ਸੰਪਾਦਕ ਜੀਉ, ਬੇਨਤੀ ਹੈ ਕਿ ਕੀ ਅਜੇਹੇ ਪੱਤਰ ਜਿਨ੍ਹਾਂ `ਚ ਪੱਤਰ ਲਿਖਣ ਵਾਲੇ ਦੀ ਮੱਕਾਰੀ ਡੁੱਲ-ਡੁੱਲ ਪੈਂਦੀ ਹੋਵੇ, ਸਿੱਖ ਮਾਗਰ ਤੇ ਛਪਣੇ ਜਰੂਰੀ ਹਨ?
ਧੰਨਵਾਦ ਸਹਿਤ
ਸਰਵਜੀਤ ਸਿੰਘ
(30/09/12)
ਪਰਮਜੀਤ ਸਿੰਘ ਉਤਰਾਖੰਡ
ਪ੍ਰਚਾਰਕਾਂ ਵਾਸਤੇ 2 ਵੱਡੀਆਂ ਪਰੇਸ਼ਾਨੀਆਂ ਤੇ ਤੀਜਾ ਅਜੇਹਾ ਹੱਲ - ਪਰਮਜੀਤ ਸਿੰਘ ਉਤਰਾਖੰਡ
ਅੱਜ ਅਸੀਂ ਦੁੱਜੇ ਧਰਮ ਦੇ ਪ੍ਰਚਾਰਕਾਂ ਨੂੰ ਅਤੇ ਉਨ੍ਹਾਂ ਵੱਲੋਂ ਮਿਹਨਤ ਦੇ ਨਤੀਜਿਆਂ ਨੂੰ ਵੇਖ ਕੇ ਇਹ ਤਾਂ ਚਾਹੁੰਦੇ ਹੀ ਹਾਂ ਕਿ ਸਿੱਖ ਧਰਮ ਦੇ ਪ੍ਰਚਾਰਕ ਵੀ ਗੁਰਬਾਣੀ ਸਿਧਾਂਤ ਦੇ ਚੰਗੇ ਗਿਆਤਾ ਹੋਣ ਦੇ ਨਾਲ-ਨਾਲ ਦੁਨਿਆਵੀ ਪੜਾਈ ਵਿੱਚ ਵੀ ਚੰਗੀ ਮੁਹਾਰਤ ਰਖਦੇ ਹੋਣ ਤਾਂ ਹੀ ਅਸਲ ਸਿਧਾਂਤ ਦੀ ਗਲ ਦੁਨੀਆਂ ਭਰ ਵਿੱਚ ਪਹੁੰਚਾਈ ਜਾ ਸਕਦੀ ਹੈ, ਇਹ ਸੋਚ ਹੈ ਵੀ ਕਾਬਿਲੇ-ਤਾਰੀਫ। ਕੁੱਛ ਮੁੱਖ ਕਾਰਣ ਤਾਂ ਜ਼ਰੂਰ ਹਨ ਕਿ ਅਸੀਂ ਪੂਰੇ ਸਫਲ ਨਹੀਂ ਹੋ ਪਾ ਰਹੇ।
ਪਿਛਲੇ 10-12 ਸਾਲਾਂ ਤੋਂ ਪ੍ਰਚਾਰਕ ਸ੍ਰੇਣੀ ਵਿੱਚ ਵਿਚਰਦਿਆਂ ਕੁੱਛ ਗਲਾਂ ਮਹਿਸੂਸ ਕੀਤੀਆਂ ਜੋ ਸੁਰਹਿਦ ਸਿੱਖੀ ਨਾਲ ਦਿੱਲੋਂ ਪਿਆਰ ਕਰਨ ਵਾਲਿਆਂ ਸਾਮ੍ਹਣੇ ਰੱਖਣ ਦਾ ਨਿਮਾਣਾ ਯਤਨ ਹੈ।
ਇਸ ਗਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਬਹੁਤੇ ਪ੍ਰਚਾਰਕ ਆਪਣੀ ਬਣਦੀ ਜੁੰਮੇਵਾਰੀ ਨੂੰ ਨੇਕ ਨੀਯਤ ਨਾਲ ਨਾ ਨਿਭਾ ਕੇ ਆਪਣੀ ਲੋੜਾਂ ਦੀ ਪੂਰਤੀ ਨੂੰ ਪੂਰਾ ਹੋਂਦਿਆਂ ਦੇਖ ਕੇ ਸਫਲ ਹੋਣ ਦਾ ਭਰਮ ਪਾਲ ਬੈਠਦੇ ਹਨ। ਅਜਿਹਾਂ ਵਾਸਤੇ ਗੁਰਬਾਣੀ ਦਾ ਸਦੀਵੀ ਸੱਚ ਇਹੋ ਹੀ ਰਹੇਗਾ-
ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ॥
ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ॥ (ਪੰਨਾ. ੧੨੪੬)
ਅਜੇਹੇ ਬਣੇ ਅਖੌਤੀ ਪ੍ਰਚਾਰਕਾਂ ਨੂੰ ਬਹੁਤੀ ਪਰੇਸ਼ਾਨੀ ਵੀ ਨਹੀਂ ਆਉਂਦੀ, ਪਰੇਸ਼ਾਨੀਆਂ ਦਾ ਸਾਮ੍ਹਣਾ ਕੇਵਲ ਉਨਾਂ ਨੂੰ ਹੀ ਕਰਨਾ ਪੈਂਦਾ ਹੈ ਜੋ ਪੰਥਕ ਅਤੇ ਪੰਥ ਦੇ ਇਰਦ-ਗਿਰਦ ਵਾਪਰ ਰਹੇ ਸਮੇਂ ਦੇ ਹਾਲਾਤਾਂ ਨੂੰ ਵੇਖ ਕੇ ਗੁਰਮਤਿ ਵੱਲੋਂ ਬਖਸ਼ੇ ਸਿਧਾਂਤ ਉਪਰ ਪੈਹਰਾ ਦੇਂਦੇ ਹਨ। ਅਜੇਹੇ ਦ੍ਰਿੜਤੀ ਪ੍ਰਚਾਰਕਾਂ ਸਾਮ੍ਹਣੇ 2 ਵੱਡੀਆਂ ਪਰੇਸ਼ਾਨੀਆਂ ਜਿਉਂ ਦੀਆਂ ਤਿਉਂ ਖੜੀਆਂ ਨਜਰ ਆਉਂਦੀਆਂ ਹਨ। ਇਹ ਹਨ-
1. ਭਰਮਾਂ ਵਿੱਚ ਪਾ ਰਹੇ ਲੋਕ ਅਤੇ ਪੈ ਰਹੇ ਲੋਕਾਂ ਨਾਲ ਦਿਨ-ਰਾਤ ਦੀ ਟੱਕਰ।
2. ਪ੍ਰਬੰਧਕੀ ਦਬਾ।
ਸੱਚ ਤੇ ਪਹਿਰਾ ਦੇਣ ਵਾਲਿਆਂ ਦੀ ਟੱਕਰ ਉਨਾਂ ਨਾਲ ਹੋਂਦੀ ਹੈ ਜੋ ਭੋਲੇ-ਭਾਲੇ ਲੋਕਾਂ ਨੂੰ ਧਰਮ ਦੇ ਨਾਂ ਥੱਲੇ ਗੁਮਰਾਹ ਕਰ ਰਹੇ ਹੋਂਦੇ ਨੇ ਜਿਂਵੇ- ਡੇਰਾਵਾਦ, ਝਾੜ-ਫੂਕ ਵਾਲੇ, ਜੋਤਿਸ਼ ਆਦਿ। ਅਤੇ ਇਨ੍ਹਾਂ ਨਾਲੋਂ ਵੀ ਖਤਨਾਕ ਉਹ ਲੋਕ ਜਿਨਾਂ ਨੂੰ ਗੁਰਮਤਿ ਦਾ ਗਿਆਨ ਦੇ ਕੇ ਇਨਾਂ ਦੀ ਚੁੰਗਲ ਵਿੱਚੋਂ ਕੱਡਣ ਦਾ ਹੋਕਾ ਦਿਤਾ ਜਾ ਰਿਹਾ ਹੋਂਦ ਹੈ ਉਹੀ ਮਾਰਨ ਤੱਕ ਨੂੰ ਜਾਂਦੇ ਹਨ।
ਮਸਲਾ ਇਹ ਭੀ ਹੈ ਕਿ ਆਖ਼ਿਰ ਅਜੇਹਾ ਸਿਧਾਂਤ ਤੇ ਪਹਿਰਾ ਦੇਣ ਵਾਲਾ ਪ੍ਰਚਾਰਕ ਜਾਵੇ ਤਾਂ ਜਾਵੇ ਕਿੱਥੇ? ਕਿਉਂਕੀ ਇਸ ਪਰੇਸ਼ਾਨੀ ਤੋਂ ਬਚਣ ਦੀ ਕੋਈ ਥਾਂ ਬਾਕੀ ਨਹੀਂ।
ਪ੍ਰਚਾਰ ਦਾ ਹੱਲ – ਗੁਰਮਤਿ ਤੇ ਪਹਿਰਾ ਦੇਣ ਵਾਲਾ ਪ੍ਰਚਾਰਕ ਨਾ ਹੀ ਚੁੱਪ ਰਵੇ ਤੇ ਨਾ ਹੀਂ ਇੱਕੋ ਦੱਮ ਕੋਈ ਵੱਡਾ ਮਸਲਾ ਹੱਲ ਕਰਣ ਦੀ ਕੋਸ਼ਿਸ਼ ਕਰੇ। ਆਖ਼ਿਰ ਇਹ ਕਿੰਵੇ ਹੋ ਸਕਦਾ ਹੈ-
ਪਰਮਜੀਤ ਸਿੰਘ ਉਤਰਾਖੰਡ
9690137080
(30/09/12)
ਤੱਤ ਗੁਰਮਤਿ ਪਰਿਵਾਰ
ਉਦਾਸੀ ਸ੍ਰੀ ਚੰਦ ਨੂੰ ਗੁਰਮਤਿ ਪ੍ਰਚਾਰਕ
ਵਜੋਂ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ: ਇੱਕ ਪੜਚੋ
ਹੁਣ ਇਸ ਸਾਖੀ ਰਾਹੀਂ ਪੈਦਾ ਕੀਤੀ ਗਈ ਮਾਨਤਾ ਦੀ ਕੱਚਿਆਈ ਠੋਸ ਕੁੱਝ ਹੋਰ ਦਲੀਲਾਂ ਦੇ ਆਧਾਰ ਤੇ ਸਪਸ਼ਟ ਕਰਨ ਦਾ ਯਤਨ ਕਰਦੇ ਹਾਂ।
ਰਾਧਾਸੁਆਮੀ ਅਤੇ ਹੋਰ ਅਨਮਤੀ ਡੇਰੇਦਾਰਾਂ ਨੂੰ ਸਿੱਖੀ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਦੇ ਬਦ-ਨੀਅਤ ਯਤਨ ਵੀ ਸ੍ਰੀ ਚੰਦ ਨੂੰ ਮੁੱਖ ਧਾਰਾ ਵਿੱਚ ਸ਼ਾਮਿਲ ਯਤਨਾਂ ਦੀ ਤਰਜ਼ ਤੇ ਇਤਿਹਾਸ ਨੂੰ ਦੁਹਰਾਉਣ ਦਾ ਇੱਕ ਯਤਨ ਹਨ ਅਤੇ ਇਸ ਪਿੱਛੇ ਸਿਆਸੀ ਸਵਾਰਥ ਵੀ ਛੁਪੇ ਹਨ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ