ਭਾਰਤੀ ਨੈਸ਼ਨਲ ਕਾਂਗਰਸ ਦੇ ਅਪਾਤਕਾਲ ਦੇ ਵੱਖ-ਵੱਖ ਕਾਰਨਾਂ, ਕਾਰਜਪ੍ਰਣਾਲੀ ਅਤੇ ਪ੍ਰਭਾਵਾਂ ਦੀ ਚਰਚਾ ਕਰੋ।
Answers
Explanation:
ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ, 72 ਪ੍ਰਤੀਨਿਧੀਆਂ ਦੀ ਮੌਜੂਦਗੀ ਦੇ ਨਾਲ 28 ਦਸੰਬਰ 1885 ਨੂੰ ਮੁੰਬਈ ਦੇ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਮਹਾਂਵਿਦਿਆਲਾ ਵਿੱਚ ਹੋਈ ਸੀ। ਇਸ ਦੇ ਪਹਿਲੇ ਜਨਰਲ ਸਕੱਤਰ ਏ.ਓ ਹਿਊਮ ਸਨ ਅਤੇ ਕੋਲਕਾਤਾ ਦੇ ਵੋਮੇਸ਼ ਚੰਦਰ ਬੈਨਰਜੀ ਪਹਿਲੇ ਪਾਰਟੀ ਪ੍ਰਧਾਨ ਸਨ। ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕਾਂਗਰਸ ਦਾ ਦ੍ਰਿਸ਼ਟੀਕੋਣ ਇੱਕ ਅਭਿਜਾਤ ਵਰਗੀ ਸੰਸਥਾ ਦਾ ਸੀ। ਇਸ ਦੇ ਸ਼ੁਰੂਆਤੀ ਮੈਂਬਰ ਮੁੱਖ ਤੌਰ 'ਤੇ ਮੁੰਬਈ ਅਤੇ ਮਦਰਾਸ ਪ੍ਰੈਜੀਡੈਂਸੀ ਤੋਂ ਸਨ। ਸਵਰਾਜ ਦਾ ਟੀਚਾ ਸਭ ਤੋਂ ਪਹਿਲਾਂ ਬਾਲ ਗੰਗਾਧਰ ਤਿਲਕ ਨੇ ਅਪਨਾਇਆ ਸੀ।
ਏ.ਓ ਹਿਊਮ ਕਾਂਗਰਸ ਦਾ ਮੌਢੀ
ਆਮ ਚੋਣਾਂ ਵਿੱਚ ਸੋਧੋ
ਸਾਲ ਆਮ ਚੋਣਾਂ ਸੀਟਾਂ ਜਿੱਤੀਆਂ ਸੀਟ ਪਰਿਵਰਤਨ ਵੋਟਾਂ ਦੀ % ਵੋਟ ਫਰਕ
1951 ਪਹਿਲੀ ਲੋਕ ਸਭਾ 364 44.99%
1957 ਦੂਜੀ ਲੋਕ ਸਭਾ 371
7
47.78%
2.79%
1962 ਤੀਜੀ ਲੋਕ ਸਭਾ 361 10 44.72% 3.06%
1967 ਚੌਥੀ ਲੋਕ ਸਭਾ 283 78 40.78% 2.94%
1971 5ਵੀਂ ਲੋਕ ਸਭਾ 352
69
43.68%
2.90%
1977 6ਵੀਂ ਲੋਕ ਸਭਾ 153 199 34.52% 9.16%
1980 7ਵੀਂ ਲੋਕ ਸਭਾ 351
198
42.69%
8.17%
1984 8ਵੀਂ ਲੋਕ ਸਭਾ 415
64
49.01%
6.32%
1989 9ਵੀਂ ਲੋਕ ਸਭਾ 197 218 39.53% 9.48%
1991 10ਵੀਂ ਲੋਕ ਸਭਾ 244
47
35.66% 3.87%
1996 11ਵੀਂ ਲੋਕ ਸਭਾ 140 104 28.80% 7.46%
1998 12ਵੀਂ ਲੋਕ ਸਭਾ 141
1
25.82% 2.98%
1999 13ਵੀਂ ਲੋਕ ਸਭਾ 114 27 28.30%
2.48%
2004 14ਵੀਂ ਲੋਕ ਸਭਾ 145
32
26.7% 1.6%
2009 15ਵੀਂ ਲੋਕ ਸਭਾ 206
61
28.55%
2.02%
2014 16ਵੀਂ ਲੋਕ ਸਭਾ 44
162
19%
9.55%
2019 17ਵੀਂ ਲੋਕ ਸਭਾ % %