Biology, asked by pparwinderhehar, 5 hours ago

ਬਾਲਗ ਕੀ ਹੁੰਦਾ ਹੈ?ਛੇਤੀ ਦੱਸੋ​

Answers

Answered by tanvimehra579
0

Answer:

ਕਿਸੇ ਛੋਟੇ ਬੱਚੇ ਨੂੰ ਬਾਲਗ ਕਿਹਾ ਜਾਂਦਾ ਹੈ

Answered by 13154711
5

Answer:

ਬਾਲਗ਼ ਸਿੱਖਿਆ ਵਿੱਚ ਬਾਲਗਾਂ ਦੀ ਜੀਵਨ ਭਰ ਸਿੱਖਿਆ ਦੀ ਸਮਝ (ਸਿਧਾਂਤ) ਅਤੇ ਸਹਾਇਤਾ (ਅਭਿਆਸ) ਦਾ ਵਿਗਿਆਨ।

ਮੈਲਕਮ ਨੋਲਜ਼ ਦੀ ਪਰੰਪਰਾ ਵਿਚ, ਇੱਕ ਵਿਸ਼ੇਸ਼ ਸਿਧਾਂਤਕ ਅਤੇ ਵਿਹਾਰਕ ਪਹੁੰਚ। ਇਹ ਸਵੈ-ਨਿਰਦੇਸ਼ਤ ਅਤੇ ਖ਼ੁਦਮੁਖ਼ਤਿਆਰ ਸਿੱਖਣ ਵਾਲਿਆਂ ਦੇ ਮਾਨਵਵਾਦੀ ਸੰਕਲਪਾਂ ਦੇ ਨਾਲ-ਨਾਲ ਸਿੱਖਿਅਕਾਂ ਦੀ ਸਹੂਲਤ ਤੇ ਆਧਾਰਿਤ ਹੈ।

Similar questions