ਨਾਗਰਿਕਤਾ ਦੀ ਪਰਿਭਾਸ਼ਾ ਕੀ ਹੈ??
Answers
Answered by
0
Answer:
ਨਾਗਰਿਕਤਾ ਜਾਂ ਸਿਟੀਜ਼ਨਸ਼ਿਪ (ਅੰਗ੍ਰੇਜ਼ੀ: Citizenship), ਕਸਟਮ ਜਾਂ ਕਨੂੰਨ ਦੇ ਤਹਿਤ ਮਾਨਤਾ ਪ੍ਰਾਪਤ ਵਿਅਕਤੀ ਦਾ ਇੱਕ ਰੁਤਬਾ ਹੈ ਜਿਸ ਮੁਤਾਬਿਕ ਜਿਸ ਰਾਜ ਜਾਂ ਰਾਸ਼ਟਰ ਨਾਲ ਉਹ ਸਬੰਧਿਤ ਹੈ, ਉਹ ਉਸਦਾ ਇੱਕ ਕਾਨੂੰਨੀ ਮੈਂਬਰ ਹੈ।
Similar questions