ਕਿਰਿਆ ਤੋਂ ਕੀ ਭਾਵ ਹੈ? ਉਦਾਹਰਣ ਸਹਿਤ ਲਿਖੋ
Answers
Answered by
1
Answer:
ਕਿਰਿਆ , ਵਾਚ, ਧਾਤੂ , ਪੂਰਕ / Verb, Voice, Root of Word, Complement
ਕਿਰਿਆ :- ਜਿਹੜਾ ਸ਼ਬਦ ਕਿਸੇ ਵਸਤੂ ਦੇ ਕੰਮ ਨੂੰ ਕਾਲ ਸਹਿਤ ਹੋਣਾ ਜਾਂ ਕਰਨਾ ਪਰਗਟ ਕਰੇ, ਉਸ ਨੂੰ ਕਿਰਿਆ ਆਖਦੇ ਹਨ, ਜਿਵੇਂ:- ਹਸਦਾ, ਉਡਦਾ, ਵਰ੍ਹਦਾ, ਖਾਧੀ, ਜਾਵੇਗਾ, ਆਦਿ ਸ਼ਬਦ ' ਕਿਰਿਆ ' ਹਨ।
ਕਿਰਿਆ ਦੀਆਂ ਕੁਝ ਵਿਸ਼ੇਸ਼ਤਾਈਆਂ:
ਹਰ ਵਾਕ ਵਿੱਚ ਕਿਰਿਆ ਹੁੰਦੀ ਹੈ।
ਕਿਰਿਆ ਆਮ ਤੌਰ 'ਤੇ ਵਾਕ ਦੇ ਅੰਤ ਵਿੱਚ ਆਉਂਦੀ ਹੈ।
ਕਿਰਿਆ ਤੋਂ ਬਿਨਾਂ ਕਿਸੇ ਵਾਕ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।
ਕਿਰਿਆ ਤੋਂ ਵਾਕ ਵਿੱਚ ਕਰਤਾ, ਕਰਮ, ਕਰਨ ਆਦਿ ਦਾ ਪਤਾ ਲਗਦਾ ਹੈ।
Similar questions