ਹੇਠਾ ਦਿੱਤੇ ਵਾਕਾ ਦੀ ਲਿੰਗ ਬਦਲੀ ਕਰੋ:
੧. ਮਾਲੀ ਬੂਟਿਆ ਨੂੰ ਪਾਣੀ ਦੇ ਰਿਹਾ ਸੀ।
੨. ਮਦਾਰੀ ਬਾਂਦਰ ਨੂੰ ਨਚਾ ਰਿਹਾ ਹੈ।
੩. ਬੱਦਲ ਵਰ ਕੇ ਚਲਾ ਗਿਆ।
੪. ਖੇਤ ਵਿਚ ਗਾਂ, ਬੱਕਰੀ ਅਤੇ ਘੋੜੀ ਚਰ ਰਹੇ ਹਨ।
੫. ਉਹ ਕੁਹਾੜੇ ਨਾਲ ਲੱਕੜਾਂ ਵੱਢ ਰਿਹਾ ਹੈ।
Answers
Answered by
1
Answer:
1. ਮਾਲਨ ਬੂਟਿਆਂ ਨੂੰ ਪਾਣੀ ਦੇ ਰਹੀ ਸੀ।
2. ਮਦਾਰੀ ਬਾਂਦਰੀ ਨੂੰ ਨਚਾ ਰਿਹਾ ਸੀ।
3. ਬੱਦਲ਼ ਵਰ ਕੇ ਚਲੇ ਗਏ।
4. ਖੇਤ ਵਿੱਚ ਗਾਂ, ਬੱਕਰਾ ਅਤੇ ਘੋੜਾ ਚਰ ਰਹੇ ਹਨ।
5. ਉਹ ਕੁਹਾੜੀ ਨਾਲ ਲੱਕੜਾਂ ਵੱਢ ਰਹੀ ਹੈ।
Similar questions