ਦੇ ਸਹੀ ਵਿਕਲਪ ਚੁਣੋ |
੧) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਿੱਥੇ ਕੀਤਾ ਗਿਆ ਸੀ ?
੧) ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ੨) ਸ੍ਰੀ ਖਡੂਰ ਸਾਹਿਬ ਵਿਖੇ ੩) ਸ੍ਰੀ ਗੋਇੰਦਵਾਲ ਸਾਹਿਬ ਵਿਖੇ ।
੨ ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਕੌਣ ਸਨ ?
੧) ਬਾਬਾ ਗੁਰਦਿੱਤਾ ਜੀ ੨) ਬਾਬਾ ਬੁੱਢਾ ਜੀ ੩) ਬਾਬਾ ਅਟੱਲ ਰਾਇ
੩) ਸ੍ਰੀ ਦਰਬਾਰ ਸਾਹਿਬ ਦੀ ਨੀਂਹ ਗੁਰੂ ਅਰਜਨ ਦੇਵ ਜੀ ਨੇ ਕਿਸ ਤੋਂ ਰਖਵਾਈ ਸੀ ?
੧) ਭਾਈ ਮਨੀ ਸਿੰਘ ਜੀ ਤੋਂ ੨ ) ਭਾਈ ਲਹਿਣਾ ਜੀ ਤੋਂ ੩ ) ਸਾਈਂ ਮੀਆਂ ਮੀਰ ਜੀ ਤੋਂ ।
|
੪) ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ਕਿਸ ਨੂੰ ਬਖਸ਼ਿਸ਼ ਕੀਤੀ ਸੀ ?
੧) ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ੨ ) ਸ੍ਰੀ ਗੁਰੂ ਹਰਿ ਰਾਏ ਜੀ ਨੂੰ ੩) ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ
ਨੂੰ ।
Answers
Answered by
0
Answer:
1.A
2.B
3.C
4.A
This is the answer
Similar questions