੫) ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਕਿਸ ਨੇ ਦਿੱਤਾ ਸੀ ?
੧) ਔਰੰਗਜ਼ੇਬ ਨੇ ੨ ) ਜਹਾਂਗੀਰ ਨੇ ੩) ਬਾਬਰ ਨੇ ।
੨) ਖਾਲੀ ਥਾਵਾਂ ਭਰੋ ॥
cC)
।
੧) ਸ੍ਰੀ ਗੁਰੂ ਅਰਜਨ ਦੇਵ ਜੀ ਨੂੰ - ਵਿਖੇ ਸ਼ਹੀਦ ਕੀਤਾ ਗਿਆ ਸੀ ।
੧) ਲਾਹੌਰ ਵਿਖੇ ੨ ) ਦਿੱਲੀ ਵਿਖੇ ੩ ) ਗਵਾਲੀਅਰ ਵਿਖੇ |
੨) ਸ਼ਹੀਦਾਂ ਦੇ ਸਰਤਾਜ ਨੂੰ ਕਿਹਾ ਜਾਂਦਾ ਹੈ ।
੧) ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ੨ ) ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ੩) ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ।
੩) ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ।
੧) ਸੰਨ ੧੬੧੦ ਈਸਵੀ ਨੂੰ ੨) ਸੰਨ ੧੬੧੫ ਈਸਵੀ ਨੂੰ ੩ ) ਸੰਨ ੧੬੦੬ ਈਸਵੀ ਨੂੰ ।
੪ ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ
ਗੁਰੂ ਜੀ ਦੀ ਹੈ ।
੧) ਸ੍ਰੀ ਗੁਰੂ ਨਾਨਕ ਦੇਵ ਜੀ ੨) ਸ੍ਰੀ ਗੁਰੂ ਅਰਜਨ ਦੇਵ ਜੀ ੩) ਸ੍ਰੀ ਗੁਰੂ ਅਮਰਦਾਸ ਜੀ ।
੫ ) ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਥਿਤ ਹੈ।
|
੧) ਸ੍ਰੀ ਪਟਨਾ ਸਾਹਿਬ ਵਿਖੇ
੨ ) ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ
੩) ਸ੍ਰੀ ਆਨੰਦਪੁਰ ਸਾਹਿਬ ਵਿਖੇ ॥
Answers
Answered by
2
ਜਹਾਂਗੀਰ ਨੇ
ਲਾਹੌਰ ਵਿਖੇ
ਸ੍ਰੀ ਗੁਰੂ ਅਰਜਨ ਦੇਵ ਜੀ ਨੂੰ
1606
ਸ੍ਰੀ ਗੁਰੂ ਅਰਜਨ ਦੇਵ ਜੀ
ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ
Similar questions