ਡਾ. ਕਲਾਮ ਅਨੁਸਾਰ ਆਪਣਾ ਟੀਚਾ ਕਦੋਂ ਮਿਥ ਲੈਣਾ ਚਾਹੀਦਾ ਹੈ ?
Answers
Answer:
ਮਿੱਥ ਸ਼ਬਦ ਦੀ ਉੱਤਪਤੀ ਗ੍ਰੀਕ ਸ਼ਬਦ (muthos) ਜਾਂ (mythus) ਤੋਂ ਹੋਈ ਹੈ, ਜਿਸ ਦਾ ਸ਼ਾਬਦਿਕ ਅਰਥ ਹੈ - ਪ੍ਰਾਚੀਨ ਮਾਨਤਾਵਾਂ ਦੇ ਆਧਾਰ ਉੱਤੇ ਮਿੱੱਥੀਆਂ ਕਲਪਿਤ ਕਹਾਣੀਆਂ ਜਾਂ ਕੋਰੀਆਂ ਗੱਪਾਂ। ਇੰਜ ਸਭਿਅਤਾ ਦੇ ਮੁੱਢਲੇ ਕਾਲ ਦੀਆਂ ਰੂੜ੍ਹ ਕਹਾਣੀਆਂ,ਲੋਕ ਵਿਸ਼ਵਾਸਾਂ,ਉੱਤੇ ਆਧਾਰਿਤ ਦੰਤ ਕਥਾਵਾਂ ਅਤੇ ਪਰੰਪਰਾਗਤ ਰਹੁ ਰੀਤਾਂ ਨਾਲ ਸੰਬੰਧਿਤ ਧਾਰਨਾਵਾਂ ਦੇ ਸਮੁੱਚੇ ਅਧਿਅਐਨ ਨੂੰ "ਮਾਈਥੋਲੋਜੀ " ਕਿਹਾ ਜਾ ਸਕਦਾ ਹੈ।ਜਿਸ ਵਿੱਚ ਦੇਵੀ ਦੇਵਤਿਆਂ, ਦਿਵ ਪੁਰਸ਼ਾਂ,ਦੇਵੀਕ੍ਰਿਤ ਮੋਢੀ ਵਿਅਕਤੀਆਂ ਅਤੇ ਸ੍ਰਿਸ਼ਟੀ ਦੀ ਉੱਤਪਤੀ ਬਾਰੇ ਮਾਨਤਾਵਾਂ ਆ ਜਾਂਦੀਆਂ ਹਨ।
ਮਿੱਥ ਆਪਣੇ ਮੂਲ ਸੁਭਾਅ ਵਿੱਚ ਇੱਕ ਸ਼ਾਬਦਿਕ ਕਲਾ ਹੈ ਪਰ ਵਿਸ਼ਵਾਸ ਦੀ ਪੱਧਰ ਤੇ ਸਾਧਾਰਨ ਲੋਕਾਂ ਵਿੱਚ ਆਮ ਪ੍ਰਚੱਲਿਤ ਹੋਣ ਕਰ ਕੇ ਇਸ ਦੀ ਬਿਰਤੀ ਮੌਖਿਕ ਸਾਹਿਤ ਵਾਲੀ ਹੀ ਹੈ। ਸ਼ਾਬਦਿਕ ਕਲਾ ਤੋਂ ਸਾਡਾ ਭਾਵ ਸਿਰਫ਼ ਸ਼ਬਦਾਂ ਦਾ ਸੰਗ੍ਰਹਿ ਮਾਤਰ ਹੀ ਨਹੀਂ ਸਗੋਂ ਇਸ ਦਾ ਆਪਣਾ ਇੱਕ ਵਿਲੱਖਣ ਵਿਧਾਨ ਹੈ। ਹਰ ਮਿੱਥ ਰਚਨਾ ਆਪਣੇ ਪ੍ਰਯੋਜਨ ਵਿਧਾਨ ਵਿੱਚ ਕਿਸੇ ਗੁੱਝੇ ਅਤੇ ਰਹੱਸਮਈ ਵਿਚਾਰ ਨੂੰ ਸੰਚਾਰਿਤ ਕਰ ਰਹੀ ਹੁੰਦੀ ਹੈ। ਮਿੱਥ ਰਚਨਾ ਆਦਮ ਬਿਰਤੀ ਦੀ ਰਚਨਾ ਹੈ। ਹਰ ਜਾਤੀ ਕੋਲ਼ ਆਪਣੀਆਂ ਸੱਭਿਆਚਾਰਕ ਰੂੜ੍ਹੀਆਂ ਨਾਲ਼ ਓਤ ਪੋਤ ਮਿੱਥਾਂ ਦਾ ਅਤੁੱਟ ਭੰਡਾਰ ਹੈ। ਮਿੱਥ ਦੀ ਰਚਨਾ ਅਤਾਰਕਿਕ ਹੋਣ ਦੇ ਬਾਵਜੂਦ ਵੀ ਇਸ ਕੋਲ਼ ਆਪਣਾ ਤਰਕ ਹੁੰਦਾ ਹੈ। ਜਿਸ ਚੀਜ਼ ਨੂੰ ਵਿਗਿਆਨ ਨਹੀਂ ਸਮਝ ਸਕਦਾ ਉਸ ਦਾ ਹੱਲ ਮਿੱਥ ਕੋਲ਼ ਹੁੰਦਾ ਹੈ। ਮਿਥਿਹਾਸ ਦਾ ਵਰਤਾਰਾ ਮਨੁੱਖੀ ਸਮਾਜ ਦੇ ਆਰੰਭਕ ਸਮੇਂ ਤੋਂ ਹੀ ਇਸ ਨਾਲ ਜੁੜਿਆ ਹੋਇਆ ਹੈ। ਮਿਥਿਹਾਸਕ ਕਥਾਵਾਂ ਜੀਵਨ ਦੇ ਦਾਰਸ਼ਨਿਕ ਪੱਖਾਂ, ਲੌਕਿਕ ਸਮਝ ਬਾਰੇ ਸਹਿਜ ਅਤੇ ਰੌਚਕ ਢੰਗ ਨਾਲ ਗਿਆਨ ਪ੍ਰਦਾਨ ਕਰਦੀਆਂ ਹਨ।
1) ਡਾ.ਕਰਨੈਲ ਸਿੰੰਘ ਅਨੁਸਾਰ "ਮਿੱਥ ਵਿੱਚ ਸਾਧਾਰਨ ਜਨਤਾ ਦੇ ਮਨ ਅੰਦਰ ਪਰਮਾਤਮਾ,ਮਨੁੱਖ,ਬ੍ਰਹਿਮੰਡ ਅਤੇ ਪ੍ਰਕ੍ਰਿਤੀ ਨਾਲ ਜੁੜੇ ਹੋਏ ਅਨੇਕਾਂ ਸ਼ੰਕਿਆਂ ਅਤੇ ਰਹੱਸਾਂ ਦਾ ਮਾਨਵੀ ਸਪਸ਼ਟੀਕਰਨ ਦਿੱਸ ਪੈਂਦਾ ਹੈ।"
2)ਡਾ.ਵਣਜਾਰਾ ਬੇਦੀ ਅਨੁਸਾਰ "ਮਿੱਥ ਨਿਰੋਲ ਦੇਵਤਿਆਂ ਦੀ ਕਥਾ ਨਹੀਂ ਹੁੰਦੀ ਆਸੁਰਾਂ ਤੇ ਸ਼ਰਧਾ ਦਾ ਬਿਰਤਾਂਤ ਵੀ ਹੋ ਸਕਦੀ ਹੈੈ।"
3)ਡਾ.ਸੇਵਾ ਸਿੰਘ ਸਿੱਧੂ ਅਨੁਸਾਰ" ਮਿੱਥ ਦਾ ਪਸਾਰ ਬਹੁਪਰਕਾਰੀ ਹੈ ਜਿਹੜਾ ਮਾਨਵੀ ਜੀਵਨ ਦੇ ਹਰ ਪੱਖ ਨੂੰ ਪ੍ਰਭਾਵਿਤ ਕਰਦਾ ਹੈ।ਜੇਕਰ ਰਾਤ ਗਹੁ ਨਾਲ ਵਿਚਾਰਿਆ ਜਾਵੇ ਤਾਂ ਗੱਲ ਸਹਿਜੇ ਹੀ ਸਮਝੀ ਜਾ ਸਕਦੀ ਹੈ ਮਿੱਥ ਸ਼ਬਦ ਦੇ ਸਰਲ ਅਰਥਾਂ ਨੂੰ ਹੀ ਸਾਹਮਣੇ ਰੱਖਿਆ ਜਾਵੇ ਤਾਂ ਇਹ ਮਨੁੱਖ ਦੀ ਕਲਪਨਾ ਜਾਂ ਚਿਤਾਵਣੀ ਦੇ ਹੀ ਅਰਥ ਪ੍ਦਰਸਿਤ ਕਰਦਾ ਹੈ। ਇਸ ਦਿ੍ਸਟੀ ਤੋਂ ਜਦੋਂ ਅਸੀਂ ਮਾਨਵੀ ਇਤਿਹਾਸ ਦੇ ਵਿਕਾਸ ਵੱਲ ਝਾਤ ਮਾਰਦੇ ਹਾਂ ਤਾਂ ਕੁੱਝ ਇਸ ਤਰਾ ਪ੍ਤੀਤ ਹੁੰਦਾ ਹੈ। ਕਿ ਆਦਿ ਮਨੁੱਖ ਜਾਤੀ ਜਦੋਂ ਅਜੇ ਜੰਗਲਾਂ ਵਿੱਚ ਹੀ ਰਹਿੰਦੀ ਸੀ ਤਾਂ ਉਹ ਕੁਦਰਤ ਦੀਆਂ ਅਸੀਮ ਸਕਤੀਆਂ ਤੋਂ ਭੈਭੀਤ ਰਹਿੰਦੀ ਸੀ। ਅਤੇ ਉਹਨਾ ਪ੍ਤੀ ਅਨੇਕਾਂ ਤਰਾਂ ਦੀਆਂ ਮਿੱਥਾਂ ਮਿੱਥੀਆਂ ਅਤੇ ਉਹਨਾਂ ਨੂੰ ਦੇਵੀ ਦੇਵਤਿਆਂ ਦਾ ਨਾਮ ਦਿੱਤਾ ਇੱਥੋਂ ਤੱਕ ਕਿ ਧਰਮ ਦੀ ਘਾੜਤ ਵੀ ਮਨੁੱਖ ਦੇ ਡਰ ਦਾ ਸਿੱਟਾ ਹੈ।"
Explanation:
please mark as brainly BRAINLIEST mark...