ਸਕੂਲ ਦੇ ਮੁੱਖ ਅਧਿਆਪਕ ਨੂੰ ਵੱਡੀ ਭੈਣ ਦੇ
ਵਿਆਹ ਤੇ ਜਾਣ ਲਈ ਛੁੱਟੀ ਦੀ
ਅਰਜ਼ੀ।
Answers
Answered by
10
ਸੇਵਾ ਵਿਖੇ
ਮੁੱਖ ਅਧਿਆਪਕ ਜੀ
...ਸਕੂਲ
..address of school
ਸ੍ਰੀਮਾਨ ਜੀ,
ਮੈਂ ਆਪ ਜੀ ਦੇ ਸਕੂਲ ਵਿੱਚ 8ਵੀ ਜਮਾਤ ਦਾ ਵਿਦਿਆਰਥੀ/ਵਿਦਿਆਰਥਣ ਹਾਂ। ਮੇਰੇ ਘਰ ਵਿੱਚ ਮੇਰਾ ਹੋਰ ਕੋਈ ਭੈਣ/ਭਰਾ ਨਹੀਂ ਹੈ।ਸਾਰੀਆਂ ਤਿਆਰੀਆਂ ਮੈਂ ਹੀ ਕਰਨੀਆਂ।ਕਿਰਪਾ ਕਰ ਕੇ ਮੈਨੂੰ 20ਜੂਨ ਤੋਂ ਲੈ ਕੇ 25ਜੂਨ ਤੱਕ ਛੁੱਟੀਆਂ ਦਿੱਤੀਆਂ ਜਾਣ।ਮੈਂ ਆਪਣਾ ਸਾਰਾ ਕੰਮ ਪੂਰਾ ਕਰ ਲਵਾਂਗਾ/ਲਵਾਂਗੀ।
ਧੰਨਵਾਦ ਸਹਿਤ
ਆਪ ਜੀ ਦਾ/ਦੀ ਆਗਿਆਕਾਰੀ/ਆਗਿਆਕਾਰ
ਨਾਮ
ਜਮਾਤ
ਰੋਲ ਨੰਬਰ
ਮਿਤੀ
HOPE IT HELPS YOU BRO OR SIS
PLEASE MAINU THODE THANKS DEDO
Similar questions