Political Science, asked by dalbirkhehra61, 2 months ago


ਇੱਕ ਚਾਨਣਾ ਹੈ, ਇੱਕ ਹਨੇਰਾ ਹੈ, ਜੋ ਚਾਨਣੇ ਵਿੱਚ ਤੁਰਦਾ ਹੈ, ਠੰਡਾ ਬਹੁਤ ਘੱਟ ਖਾਂਦਾ ਹੈ। ਜੋ ਹਨੇਰੇ ਵਿੱਚ ਤੁਰਦਾ ਹੈ
ਬਹੁਤ ਸੱਟਾਂ ਖਾਂਦਾ ਹੈ। ਪਰਮੇਸ਼ਰ ਉੱਤੇ ਭਰੋਸਾ ਕਰਨਾ ਚਾਨਣ ਹੈ, ਚਾਨਣੇ ਦੀਆਂ ਕਿਰਨਾਂ ਸੱਚ, ਪਿਆਰ, ਨੇਕੀ ਉਪਕਾਰ ਤੇ
ਵਾਹਿਗੁਰੂ ਦੀ ਯਾਦ ਬੇਨਤੀ ਦੇ ਸ਼ੁਕਰ ਹਨ। ਜੋ ਇਸ ਚਾਨਣੇ ਵਿੱਚ ਤਰਦਾ ਹੈ ਉਹ ਠੇਡੇ ਬਹੁਤ ਘੱਟ ਖਾਂਦਾ ਹੈ ਪਰ ਜੋ ਇਸ ਦੇ
ਉਲਟ ਤੌਖਲ, ਭਰਮ-ਵਹਿਮ, ਝੂਠ, ਵੈਰ ਤੇ ਮਨ ਦੇ ਪਿੰਡਾਓ ਵਿੱਚ ਤਰਦਾ ਹੈ ਉਹ ਹਨੇਰੇ ਵਿੱਚ ਜਾ ਰਿਹਾ ਹੈ। ਨੇਕੀ ‘ਸੀਤ’ ਵਸਤੂ
ਹੈ ਪਰ ਹਨੇਰਾ ਤਾਂ ਚਾਨਣ ਦੀ ਅਣਹੋਂਦ ਹੈ, ਇਸੇ ਤਰ੍ਹਾਂ ਬਦੀ ਨੇਕੀ ਦੇ ਉਲਟ ਜਾਣ ਦਾ ਨਾਂ ਹੈ। ਜਿਵੇਂ ਚਾਨਣੇ ਦੇ ਨਾ ਹੋਣ 'ਤੇ
ਹਨੇਰਾ ਕਹੀਦਾ ਹੈ, ਤਿਵੇਂ ਨੇਕੀ ਉੱਡ ਜਾਣ ਤੇ ਬਦੀ ਕਹੀਦੀ ਹੈ। ਸੋ ਹਨੇਰਾ ਤੇ ਬਦੀ ਕੋਈ ਵੀਸਤੂ ਨਹੀਂ ਹਨ ਉੱਵ ਦੁਖਦਾਈ ਹਨ
ਸਤ ਵਸਤੂ ਇੱਕੋ ਨੇਕੀ ਹੈ, 'ਬਦੀ ਅਸੱਤ ਵਸਤੂ ਹੈ। ਜੋ ਨੇਕੀ ਵਿੱਚ ਤੁਰਦਾ ਹੈ ਉਹ ਤਾਂ ਸ਼ੈਅ ਦਾ ਮਾਲਕ ਹੋ ਰਿਹਾ ਹੈ। ਕੁਝ ਦੇਸ਼
ਜਮਾਂ ਕਰ ਰਿਹਾ ਹੈ, ਪਰ ਬਦੀ ਦਾ ਕੋਈ ‘ਸਤ ਸਰੂਪ ਹੀ ਨਹੀਂ ਤਦ ਉਹ ਕੀ ਰਾਸ ਜਮਾਂ ਕਰ ਰਿਹਾ ਹੈ, ਉਹ ਤਾਂ ਲੁੱਟ ਹੋ ਰਿਹਾ
ਗੁਆ ਰਿਹਾ ਹੈ।
ਉਪਰੋਕਤ ਪੈਰੇ ਨੂੰ ਧਿਆਨ ਨਾਲ ਪੜੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
1. ਚਾਨਣ ਦੀ ਪਰਿਭਾਸ਼ਾ ਦਿੰਦੇ ਹੋਏ, ਚਾਨਣ ਦੇ ਲਾਭ ਦੱਸੋ ?
2. ਇਸ ਪੈਰੇ ਵਿੱਚ ਹਨੇਰੇ ਤੋਂ ਕੀ ਭਾਵ ਹੈ ?
3. ਨੇਕੀ ਅਤੇ ਬਦੀ ਦੇ ਲਾਭ ਤੇ ਨੁਕਸਾਨ ਦੱਸੋ।
4. ਮੋਟੇ ਸ਼ਬਦਾਂ ਦੇ ਅਰਥ ਲਿਖੋ।
ਧਿਆ
fo
ros​

Answers

Answered by leenqueen189
1

ਨੇਕੀ ਅਤੇ ਬਦੀ ਦੇ ਲਾਭ ਤੇ ਨੁਕਸਾਨ ਦਸੋ

Similar questions