English, asked by harjotpandher037, 1 month ago

ਅਰਜੀ-ਸਕੂਲ ਦੇ ਮੁੱਖ ਅਧਿਆਪਕ ਜੀ ਨੂੰ ਆਚਰਨ ਸਰਟੀਫਿਕੇਟ ਲੈਣ ਲਈ ਬਿਨੈ ਪੱਤਰ​

Answers

Answered by Preneeta
1

Answer:

ਸੇਵਾ ਵਿਖੇ

                       ਮੁੱਖ ਅਧਿਆਪਕ  / ਪ੍ਰਿੰਸੀਪਲ ਸਾਹਿਬ,

                    ਸਰਕਾਰੀ ਹਾਈ / ਸੀਨੀਅਰ ਸੈਕੰਡਰੀ ਸਕੂਲ,

                        _ _ _ _ _ _ _ _ _ _|

ਸ੍ਰੀਮਾਨ ਜੀ,

            ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਦਸਵੀਂ (ਸੀ ) ਸ਼੍ਰੇਣੀ ਦਾ ਵਿਦਿਆਰਥੀ ਹਾਂ । ਮੇਰੇ ਪਿਤਾ ਜੀ ਪੰਜਾਬ ਸਰਕਾਰ ਦੇ ਖ਼ਜ਼ਾਨਾ ਵਿਭਾਗ ਵਿਚ ਕੰਮ ਕਰਦੇ ਹਨ। ਉਹਨਾਂ ਦੀ ਬਦਲੀ ਜਲੰਧਰ  ਹੋ ਗਈ ਹੈ। ਇਸ ਲਈ ਸਾਡਾ ਪਰਿਵਾਰ 20 ਮਈ  ਨੂੰ ਓਥੇ  ਉਹਨਾਂ ਦੇ ਨਾਲ ਜਲੰਧਰ  ਜਾ ਰਿਹਾ ਹੈ। ਮੇਰਾ ਇਥੇ ਇਕਲੇ ਦਾ  ਰਹਿ ਕੇ ਪੜਾਈ ਚਾਲੂ ਰੱਖਣਾ ਮੁਸ਼ਕਲ ਹੈ। ਇਸ ਲਈ ਆਪ ਮੇਰਾ ਸਕੂਲ ਦਾ ਸਰਟੀਫਿਕੇਟ ਜਲਦੀ ਤੋਂ ਜਲਦੀ ਦੇਣ ਦੀ ਕਿਰਪਾਲਤਾ ਕਰੋ ਤਾਂ ਜੋ ਮੈਂ ਉੱਥੇ ਜਾ ਕੇ ਕਿਸੇ ਚੰਗੇ ਸਕੂਲ ਵਿਚ ਦਾਖਲਾ ਲੈ ਸਕਾਂ। ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ।

                

                                                                                           ਆਪ ਜੀ ਦਾ ਆਗਿਆਕਾਰੀ|

                                                                                          ਨਾਂ :--_________________

                                                                                          ਜਮਾਤ :-___________________

                                                                                          ਮਿਤੀ :--____________________

Hope it would be helpful

Similar questions