ਕਲਾਸ ਦਸਵੀਂ :- ਵਿਸ਼ਾ ਪੰਜਾਬੀ , ਛੁਟੀਆ ਦਾ ਕੰਮ (ਸਪਤਾਹਿਕ ਵੰਡ ਅਨੁਸਾਰ )
ਮੌਖਿਕ ਕਾਰਜ :- ਗੁਰੂ ਨਾਨਕ ਦੇਵ ਜੀ ,ਗੁਰੂ ਅਮਰਦਾਸ ਜੀ ਦੀਆਂ ਰਚਨਾਵਾਂ ਦੇ ਪ੍ਰਸ਼ਨ ਉੱਤਰ ਯਾਦ ਕਰੋ |
ਲਿਖਤੀ ਕਾਰਜ :- ਗੁਰਮਤਿ ਕਾਵ ਦੇ ਕਿਸੇ ਦੋ ਕਵੀਆਂ ਦੀ "ਸੰਖੇਪ ਜੀਵਨੀ ਅਤੇ ਰਚਨਾਵਾਂ "ਵਿਸ਼ੇ ਉਪਰ ਸਚਿਤਰ ਪੇਸ਼ਕਾਰੀ | ( 1ਜੂਨ ਤੋਂ ਅੱਠ ਜੂਨ ਤਕ )
ਮੌਖਿਕ ਕਾਰਜ :- ਪ੍ਰਿੰਸੀਪਲ ਤੇਜਾ ਸਿੰਘ ਦਾ ਲੇਖ "ਘਰ ਦਾ ਪਿਆਰ " ਦੇ ਪ੍ਰਸ਼ਨ ਉੱਤਰ ਯਾਦ ਕਰੋ |
ਲਿਖਤੀ ਕਾਰਜ :- ਕੋਈ ਅਜਿਹੇ ਪੰਜ ਯਤਨ ਜਿਨ੍ਹਾਂ ਰਾਹੀਂ ਤੁਸੀਂ ਘਰ ਦੇ ਜੀਆਂ ਵਿਚ ਸਾਂਝ ਤੇ ਪਿਆਰ ਵਧਾ ਸਕਦੇ ਹੋ ( ਕਾਰਜ ਪੱਤਰੀ ਦੇ ਰੂਪ ਵਿਚ ਲਿਖੋ ) (9 ਤੋਂ 15 ਜੂਨ ਤੱਕ )
ਮੌਖਿਕ ਕਾਰਜ :- ਕ ਤੋਂ ਘ ਭਾਗ ਦੇ ਮੁਹਾਵਰੇ ਯਾਦ ਕਰਨੇ |
ਲਿਖਤੀ ਕਾਰਜ :- ਕੋਈ ਇੱਕ ਪੈਰਾ ਰਚਨਾ ਕਰੋ ਜਿਸ ਵਿਚ ਕ ਤੌਂ ਘ ਭਾਗ ਦੇ ਵੱਧ ਤੋਂ ਵੱਧ ਮੁਹਾਵਰੇ ਵਰਤੇ ਜਾਣ |
ਅਾਨ- ਲਾੲੀਨ ਪੜ੍ਹਾਈ ਵਰ ਜਾਂ ਸਰਾਪ ਵਿਸ਼ੇ ਉੱਪਰ 200 ਸ਼ਬਦਾਂ ਵਿਚ ਲੇਖ ਲਿਖੋ | (16ਤੋਂਂ 22ਜੂਨ ਤੱਕ )
ਲਿਖਤੀ ਕਾਰਜ :- "ਮਾਂ ਬੋਲੀ "ਵਿਸ਼ੇ ਉੱਪਰ 200ਸ਼ਬਦਾਂ ਵਿਚ ਭਾਵਪੂਰਤ ਨਿਬੰਧ ਲਿਖੋ | (ਜਾਂ ) ਮਾਂ ਬੋਲੀ ਉੱਪਰ ਕੋਈ ਚਾਰ ਸਲੋਗਨ ਲਿਖੋ | (23 ਤੋਂ 30 ਜੂਨ ਤੱਕ)
Answers
Answered by
0
Answer:
ਪੰਜ ਯਤਨ ਜਿਨ੍ਹਾਂ ਰਾਹੀਂ ਤੁਸੀਂ ਘਰ ਦੇ ਜੀਆਂ ਵਿਚ ਸਾਂਝ ਤੇ ਪਿਆਰ ਵਧਾ ਸਕਦੇ ਹੋ
Similar questions
Political Science,
1 month ago
Computer Science,
1 month ago
Physics,
1 month ago
Math,
9 months ago