History, asked by jagmeeetsinghlakhvir, 1 month ago

ਏ ਸਰੀਰਾ ਮੇਰਿਆ’ ਬਾਣੀ ਕਿਸ ਨੂੰ ਸੰਬੋਧਿਤ ਹੈ ? *​

Answers

Answered by ramchander7310
4

Answer:

"ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥ ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥ ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥ ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥ ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥" (ਰਾਮਕਲੀ ਮਹਲਾ ੩ ਅਨੰਦੁ ) 922

Answered by sonisamar
1

Answer:

human Ko ☺️ .Jaa srir Ko gg

Similar questions