India Languages, asked by setiaprachi2, 4 hours ago

ਬੂਹਾ ਬਾਰੀ ਖੋਲ੍ਹਣ ਤੇ ਹੀ, ਲੋ ਆਓਂਦੀ ਏ,
ਵਰਨਾ ਓਸੇ ਹੀ ਘਰ ਅੰਦਰੋਂ, ਬੋ ਆਓਂਦੀ ਏ |
ਲੋਕਾਂ ਦੀ ਸੂਰਤ, ਆਦਤ, ਜੇ ਕੋਲੋਂ ਵੇਖੋ,
ਓਹ ਨਈਂ ਹੁੰਦੀ, ਸਾਨੂੰ ਨਜ਼ਰੀਂ ਜੋ ਆਓਂਦੀ ਏ |
ਮੰਦਾ ਕਰਕੇ ਚੰਗੇ ਦੀ ਉੱਮੀਦ ਨਾ ਰੱਖੀਂ,
ਕੀਤੀ ਹੁੰਦੀ ਏ ਜੋ, ਅੱਗੇ ਸੋ ਆਓਂਦੀ ਏ |
ਗੱਲਾਂ ਬਾਤਾਂ ਰਾਹੀਂ, ਮਹਿਕਾਂ ਵੰਡਣ ਚੰਗਾ,
ਕਲੀਆਂ ਜਾਂ ਮੂੰਹ ਖੋਲ੍ਹਣ, ਤੇ ਖ਼ੁਸ਼ਬੋ ਆਓਂਦੀ ਏ |
ਸਾਨੂੰ ਕਿਸੇ ਦਾ ਬੁਰਾ ਕਰਕੇ ਕਿਸ ਚੀਜ਼ ਦੀ ਉਮੀਦ ਨਹੀਂ ਰੱਖਣੀ ਚਾਹੀਦੀ ? (2)
ਲੋਕਾਂ ਦੀ ਸੂਰਤ ਅਤੇ ਆਦਤ ਕੋਲੋਂ ਵੇਖਣ 'ਤੇ ਕੀ ਹੁੰਦਾ ਹੈ ? (2)
ਉਪਰੋਕਤ ਕਾਵਿ-ਟੁਕੜੀ ਨੂੰ ਇੱਕ ਢੁੱਕਵਾਂ ਸਿਰਲੇਖ ਦਿਉ |
PLEASE HELP ME

Answers

Answered by bondmujeeb6
2

Answer:

Parenchyma tissue is composed of thin-walled cells and makes up the photosynthetic tissue in leaves, the pulp of fruits, and the endosperm of many seeds. Collenchyma cells mainly form supporting tissue and have irregular cell walls. They are found mainly in the cortex of stems and in leaves.

Answered by SandySanjeet
1

Answer:

ਵਾਤਾਵਰਣ ਵਿਚਲੇ ਬਹੁਤ ਸਾਰੇ ਪਦਾਰਥ ਬਦਬੂ ਪੈਦਾ ਕਰ ਸਕਦੇ ਹਨ. ਤੁਸੀਂ ਆਮ ਤੌਰ 'ਤੇ ਇਨ੍ਹਾਂ ਖੁਸ਼ਬੂਆਂ ਨੂੰ ਸੁੰਘਦੇ ਹੋ ਜਦੋਂ ਤੁਸੀਂ ਘਰ ਦੇ ਬਾਹਰ ਹੁੰਦੇ ਹੋ ਅਤੇ ਕਈ ਵਾਰ ਜਦੋਂ ਤੁਸੀਂ ਘਰ ਦੇ ਅੰਦਰ ਹੁੰਦੇ ਹੋ ਆਪਣੀਆਂ ਖਿੜਕੀਆਂ. ਤੁਸੀਂ ਹਵਾ ਵਿਚ ਕੁਝ ਰਸਾਇਣਾਂ ਦੇ ਨੁਕਸਾਨਦੇਹ ਪੱਧਰਾਂ ਤੇ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਬਦਬੂ ਲੈ ਸਕਦੇ ਹੋ ਜਾਂ ਪ੍ਰਤੀਕ੍ਰਿਆ ਕਰ ਸਕਦੇ ਹੋ.

Similar questions