Hindi, asked by jattsehaj, 1 year ago

ਮਦਰ - ਟੈਰੇਸਾ ਦੇ ਜੀਵਨ ਤੋ ਸਾਨੂੰ िਸिਖਅਾ ਲੈਣੀ ਚਾਹੀਦੀ ਹੈ ਤਾਂ ਜੋ ਸਮਾਜ ਅਤੇ ਦੇਸ਼ िਵॅਚ िਮਲਵਰਤਨ ਦੀ ਭਾਵਨਾ ਬਣੀ ਰਹੇ ਤੁਸੀ िਕਵੇਂ ਮਦਰ ਟੈਰੇਸਾ ਦੇ ਜੀਵਨ ਤੋ िਸिਖਅਾ ਲੈ ਕੇ ਅਾਪਸੀ ਭਾਈਚਾਰੇ ਦਾ ਸੁਨੇਹਾ ਦੇਣਾ ਚਾਹੁਦੇ ਹੋ 100 -200 ਸ਼ਬਦਾਂ िਵॅਚ ਅਾਪਣੇ िਵਚਾਰ िਲਖੋ

Answers

Answered by gurjeet15
5

ਵੈਟੀਕਨ ਸਿਟੀ, 15 ਮਾਰਚ, (ਪੋਸਟ ਬਿਊਰੋ)- ਮਦਰ ਟਰੇਸਾ ਨੂੰ ਸੰਤ ਦੇ ਦਰਜੇ ਦੀ ਪ੍ਰਵਾਨਗੀ ਪੋਪ ਫਰਾਂਸਿਸ ਨੇ ਅੱਜ ਰਸਮੀ ਰੂਪ ਵਿਚ ਦੇ ਦਿੱਤੀ ਹੈ ਤੇ ਉਨ੍ਹਾਂ ਨੂੰ ਸੰਤ ਵਜੋਂ ਮਾਨਤਾ ਦੇਣ ਲਈ 4 ਸਤੰਬਰ ਦੀ ਤਾਰੀਕ ਤੈਅ ਕੀਤੀ ਗਈ ਹੈ। ਸੰਤ ਦਾ ਦਰਜਾ ਦੇਣ ਦੀ ਕਾਰਵਾਈ ਮਦਰ ਟਰੇਸਾ ਦੀ ਮੌਤ ਤੋਂ 19 ਸਾਲਾ ਬਾਅਦ ਕੀਤੀ ਗਈ ਹੈ। ਮਦਰ ਟੈਰੇਸਾ ਨੇ ਆਪਣੀ ਵਡੇਰੀ ਉਮਰ ਦਾ ਬਹੁਤਾ ਸਮਾਂ ਕੋਲਕਾਤਾ ਵਿਚ ਗਰੀਬਾਂ ਦੀ ਸੇਵਾ ਵਿਚ ਲਾਇਆ ਸੀ।

ਵੈਟੀਕਨ ਨੇ ਇਸ ਬਾਰੇ ਕੋਈ ਗੱਲ ਨਹੀਂ ਆਖੀ ਕਿ ਮਦਰ ਟਰੇਸਾ ਨੂੰ ਸੰਤ ਵਜੋਂ ਮਾਨਤਾ ਦੇਣ ਦਾ ਸਮਾਗਮ ਕਿਥੇ ਕੀਤਾ ਜਾਵੇਗਾ, ਜਿਸ ਦੇ ਰੋਮ ਵਿਚ ਹੋਣ ਦੀ ਆਸ ਹੈ। ਮਦਰ ਟਰੇਸਾ, ਜਿਨ੍ਹਾਂ ਦਾ 87 ਸਾਲ ਦੀ ਉਮਰ ਵਿੱਚ 1997 ਵਿੱਚ ਦਿਹਾਂਤ ਹੋ ਗਿਆ ਸੀ, ਨੂੰ ਗਰੀਬਾਂ ਦੀ ਸੇਵਾ ਲਈ 1979 ਵਿਚ ਨੋਬਲ ਅਮਨ ਇਨਾਮ ਮਿਲਿਆ ਸੀ। ਉਨ੍ਹਾਂ ਨੂੰ ਸੰਤ ਦਾ ਦਰਜਾ ਦੇਣ ਦਾ ਪਹਿਲਾ ਕਦਮ 2003 ਵਿਚ ਚੁੱਕਿਆ ਗਿਆ ਸੀ, ਜਦੋਂ ਪੋਪ ਜਾਹਨ ਪਾਲ ਦੂਸਰੇ ਨੇ ਉਨ੍ਹਾਂ ਨੂੰ ਮਾਨਤਾ ਦਿੱਤੀ ਸੀ।


gurjeet15: WLCM
gurjeet15: U R FROM PUNJABI FAMILY
gurjeet15: ????????????
gurjeet15: I M ALSO FROM PUNJABI FAMILY
jattsehaj: yes
gurjeet15: I M FOLLOWING U
jattsehaj: I am from Punjabi family
gurjeet15: PLS U ACCEPT MY REQUEST
jattsehaj: okk
gurjeet15: fine
Answered by Gurbaz987
0

Answer:ਮਦਰ ਟਰੇਸਾ (26 ਅਗਸਤ 1910 - 5 ਸਤੰਬਰ 1997) ਦਾ ਜਨਮ ਅਗਨੇਸੇ ਗੋਂਕਸ਼ੇ ਬੋਜਸ਼ਿਉ[3] ਦੇ ਨਾਮ ਵਾਲੇ ਇੱਕ ਅਲਬੇਨੀਯਾਈ ਪਰਵਾਰ ਵਿੱਚ ਉਸਕੁਬ, ਓਟੋਮਨ ਸਾਮਰਾਜ (ਅੱਜ ਦਾ ਸੋਪਜੇ, ਮੇਸੇਡੋਨਿਆ ਗਣਰਾਜ) ਵਿੱਚ ਹੋਇਆ ਸੀ। ਮਦਰ ਟਰੇਸਾ ਰੋਮਨ ਕੈਥੋਲਿਕ ਨਨ ਸੀ। ਉਸ ਕੋਲ ਭਾਰਤੀ ਨਾਗਰਿਕਤਾ ਸੀ। ਉਸ ਨੇ 1950 ਵਿੱਚ ਕੋਲਕਾਤਾ ਵਿੱਚ ਮਿਸ਼ਨਰੀਜ ਆਫ ਚੈਰਿਟੀ ਦੀ ਸਥਾਪਨਾ ਕੀਤੀ। ਉਹਨਾਂ ਨੇ 45 ਸਾਲਾਂ ਤੱਕ ਗਰੀਬ, ਬੀਮਾਰ, ਯਤੀਮ ਅਤੇ ਮਰ ਰਹੇ ਲੋਕਾਂ ਦੀ ਮਦਦ ਕੀਤੀ ਅਤੇ ਨਾਲ ਹੀ ਚੈਰਿਟੀ ਦੇ ਮਿਸ਼ਨਰੀਜ ਦੇ ਪ੍ਰਸਾਰ ਦਾ ਵੀ ਰਸਤਾ ਪਧਰਾ ਕੀਤਾ।

ਮਦਰ ਟੈਰੇਸਾ

MotherTeresa 094.jpg

1986 ਵਿੱਚ ਪੱਛਮੀ ਜਰਮਨੀ ਵਿਖੇ ਮਦਰ ਟੈਰੇਸਾ

ਲਕਬ

ਸੁਪੀਰੀਅਰ ਜਨਰਲ

ਜ਼ਾਤੀ

ਜਨਮ

Anjezë Gonxhe Bojaxhiu

26 ਅਗਸਤ 1910

Üsküp, ਕੋਸੋਵੋ ਵਿਲਾਏਤ, ਉਸਮਾਨੀਆ ਸਾਮਰਾਜ

(modern Skopje, ਮਕਦੂਨੀਆ ਗਣਤੰਤਰ)

ਮਰਗ

5 ਸਤੰਬਰ 1997 (ਉਮਰ 87)

ਕਲਕੱਤਾ, ਪੱਛਮੀ ਬੰਗਾਲ, ਭਾਰਤ

ਧਰਮ

ਰੋਮਨ ਕੈਥੋਲਿਕ

ਕੌਮੀਅਤ

ਉਸਮਾਨੀਆ ਸਾਮਰਾਜ (1910–12)

ਸਰਬੀਆਈ (1912–15)

ਬੁਲਗੈਰੀਅਨ (1915–18)

ਯੂਗੋਸਲਾਵ (1918–48)

ਭਾਰਤੀ (1948–1997)

ਜ਼ਾਤ

ਅਲਬਾਨੀਆਈ[1][2]

ਪੰਥ

ਸਿਸਟਰਜ ਆਫ਼ ਲੋਰੇਟੋ

(1928–1948)

ਮਿਸ਼ਨਰੀਜ ਆਫ਼ ਚੈਰਿਟੀ

(1950–1997)

ਕਾਰਜ

ਕਾਰਜ ਵਿੱਚ ਅਰਸਾ

1950–1997

ਵਾਰਸ

ਸਿਸਟਰ ਨਿਰਮਲਾ ਜੋਸ਼ੀ

ਇਹ ਮੂਲ ਰੂਪ ਵਿੱਚ ਅਲਬਾਨੀਆ ਦੀ ਸੀ ਪਰ 1948 ਵਿੱਚ ਭਾਰਤ ਦੀ ਨਾਗਰਿਕ ਬਣ ਗਈ ਸੀ ਅਤੇ ਇਸਨੇ ਆਪਣੇ ਜੀਵਨ ਦਾ ਜਿਆਦਾਤਰ ਸਮਾਂ ਭਾਰਤ ਵਿੱਚਹੀ ਬਿਤਾਇਆ।

Explanation:

Similar questions