India Languages, asked by ksekhon995, 1 month ago

ਲਗਾ ਮਾਤਰਾ ਕੀ ਹੁੰਦੀ ਹੈ​

Answers

Answered by sukhsheal23
0

Answer:

ਉਹ ਸ੍ਵਰ ਚਿੰਨ੍ਹ ਜਿਸਦੀ ਵਰਤੋਂ ਅੱਖਰਾਂ ਨਾਲ ਹੁੰਦੀ ਹੈ ਉਸਨੂੰ ਲਗਾ ਮਾਤਰਾ ਕਹਿੰਦੇ ਹਨ। ਪੰਜਾਬੀ ਭਾਸ਼ਾ ਦੀਆਂ ਦਸ ਲਗਾ ਮਾਤਰਾਵਾਂ ਹਨ ਜਿਨ੍ਹਾਂ ਦਾ ਪ੍ਰਯੋਗ ਕਰਕੇ ਵੱਖ-ਵੱਖ ਸ਼ਬਦਾਂ ਦੀ ਰਚਨਾ ਕੀਤੀ ਜਾਂਦੀ ਹੈ।

Similar questions