India Languages, asked by norahawkins, 1 month ago

ਵਹਿਮੀ ਤਾਇਆ ਪਾਠ ਵਿਚਲੇ ਤਾਏ ਦੇ ਪਾਤਰ ਨੂੰ ਤੁਸੀਂ ਕਿਸ ਤਰਾਂ ਬਿਆਨ ਕਰੋਗੇ, ਆਪਣੇ ਵਿਚਾਰ ਦਿਓ ।​

Answers

Answered by singhsaranjit72
0

Answer:

ਚਾਚਾ ਬੋਹਤ ਹੀ ਜਾਦਾ ਵਹਿਮੀ ਸੀ ਉਸ ਨੂੰ ਹਰ ਵਕਤ ਬੱਸ ਵਹਿਮ ਹੀ ਚਿੰਬੜਿਆ ਰਹਿੰਦਾ ਸੀ ਵੈਸੇ ਵੀ ਬੜੇ ਸਿਆਣੇ ਕਹਿ ਕੇ ਗਏ ਨੇ ਕੇ ਦੁਨੀਆ ਤੇ ਹਰ ਇੱਕ ਬਿਮਾਰੀ ਦਾ ਇਲਾਜ ਹੈ ਪਰ ਵਹਿਮ ਦਾ ਕੋਈ ਇਲਾਜ ਨਹੀਂ।

hope it helps

mark me as brainlist

Similar questions