ਜਾਦੂ ਦੀ ਛੜੀ ਇਸ ਕਵਿਤਾ ਵਿੱਚ ਵਿੱਦਿਆ ਦੇ ਮਰੰਤਵ ਨੂੰ ਦੱਸਿਆ ਗਿਆ ਹੈ। ਵਿੱਦਿਆ ਦਾ ਦੀ ਇੱਕ ਅਜਿਹੀ ਜਾਦੂ ਦੀ ਛੜੀ ਹੈ ਜੇ ਜੀਵਨ ਵਿੱਚ ਚਾਨਣਾ ਫੈਲਾਉਂਦੀ ਹੈ। ਵਿੱਦਿਆ ਹਿਟ ਕਰਕੇ ਹੀ ਦੇਣ ਨੂੰ ਤਰੱਕੀ ਦੀਆਂ ਨੀਹਾਂ ਤੇ ਲਿਜਾਇਆ ਜਾ ਸਕਦਾ ਬੱਚਿਓ, ਵਿੱਦਿਆ ਇੱਕ ਜਾਦੂ ਦੀ ਛੜੀ ਹੈ, ਇਹ ਤਾਂ ਹੀਰੇ-ਮੋਤੀਆਂ ਦੀ ਇੱਕ ਲੜੀ ਹੈ। ਵਿੱਦਿਆ ਚ ਤਾਕਤ ਵੀ ਬਹੁਤ ਬੜੀ ਹੈ, ਹਰ ਸ਼ੈ ਹੀ ਇਹਦੇ ਦੁਆਰ ਖੜੀ ਹੈ। ਵਿੱਦਿਆ ਦੇ ਦੀਪ ਹਰ ਥਾਂ ਜਗਾਈ ਜਾਓ, ਨੇਰੂ ਅਨਪੜ੍ਹਤਾ ਦਾ ਰਲ ਕੇ ਮਿਟਾਈ ਜਾਓ। ਬੇਈਮਾਨੀ, ਧੋਖੇ ਅਤੇ ਫਰੇਬ ਨੂੰ ਹਟਾਈਜਾਓ ਹਰ ਬੰਦਾ ਰੂਪ ਹੁਣ ਰੱਬ ਦਾ ਬਣਾਈ ਜਾਓ ਆਓ ਸਾਰੇ ਕਮਰਾਂ ਕਸ-ਕੱਸ ਆਈ ਜਾਓ ਵਿੱਦਿਆ ਦਾ ਚਾਨਣਾ ਹਰ ਥਾਂ ਫੈਲਾਈ ਜਾਓਗ ਖੁਦ ਵੀ ਪੜ੍ਹੋ ਤੇ ਹੋਰਾਂ ਨੂੰ ਵੀ ਪੜ੍ਹਾਈ ਜਾਓ , ਹਰ ਬੰਦੇ ਵਿੱਚ ਸੁੱਤੀ ਤਾਕਤ ਨੂੰ ਜਗਾਈ ਜਾਓ। ਦੇਸ਼ ਦੀ ਤਰੱਕੀ ਹੋਵੇ, ਇਹੀ ਸਾਡਾ ਧਰਮ ਹੈ , ਦੇਸ਼ ਨੂੰ ਲਿਜਾਣਾ ਅੱਗੇ, ਇਹੀ ਸਾਡਾ ਕਰਮ ਹੈ। ਛੱਡ ਦਿਓ ਹਰ ਇੱਕ ਵਹਿਮ ਤੇ ਜੋ ਭਰਮ ਹੈ, ਲੱਗੇ ਰਹੋ ਜਦ ਤੱਕ ਲਹੂ ਪੂਰਾ ਗਰਮੋਹੈ॥ ਨਵੀਨ ਪੰਜਾਬੀ ਪਾਠਮਾਲਾ
Answers

ਜਾਦੂ ਦੀ ਛੜੀ ਇਸ ਕਵਿਤਾ ਵਿੱਚ ਵਿੱਦਿਆ ਦੇ ਮਰੰਤਵ ਨੂੰ ਦੱਸਿਆ ਗਿਆ ਹੈ। ਵਿੱਦਿਆ ਦਾ ਦੀ ਇੱਕ ਅਜਿਹੀ ਜਾਦੂ ਦੀ ਛੜੀ ਹੈ ਜੇ ਜੀਵਨ ਵਿੱਚ ਚਾਨਣਾ ਫੈਲਾਉਂਦੀ ਹੈ। ਵਿੱਦਿਆ ਹਿਟ ਕਰਕੇ ਹੀ ਦੇਣ ਨੂੰ ਤਰੱਕੀ ਦੀਆਂ ਨੀਹਾਂ ਤੇ ਲਿਜਾਇਆ ਜਾ ਸਕਦਾ ਬੱਚਿਓ, ਵਿੱਦਿਆ ਇੱਕ ਜਾਦੂ ਦੀ ਛੜੀ ਹੈ, ਇਹ ਤਾਂ ਹੀਰੇ-ਮੋਤੀਆਂ ਦੀ ਇੱਕ ਲੜੀ ਹੈ। ਵਿੱਦਿਆ ਚ ਤਾਕਤ ਵੀ ਬਹੁਤ ਬੜੀ ਹੈ, ਹਰ ਸ਼ੈ ਹੀ ਇਹਦੇ ਦੁਆਰ ਖੜੀ ਹੈ। ਵਿੱਦਿਆ ਦੇ ਦੀਪ ਹਰ ਥਾਂ ਜਗਾਈ ਜਾਓ, ਨੇਰੂ ਅਨਪੜ੍ਹਤਾ ਦਾ ਰਲ ਕੇ ਮਿਟਾਈ ਜਾਓ। ਬੇਈਮਾਨੀ, ਧੋਖੇ ਅਤੇ ਫਰੇਬ ਨੂੰ ਹਟਾਈਜਾਓ ਹਰ ਬੰਦਾ ਰੂਪ ਹੁਣ ਰੱਬ ਦਾ ਬਣਾਈ ਜਾਓ ਆਓ ਸਾਰੇ ਕਮਰਾਂ ਕਸ-ਕੱਸ ਆਈ ਜਾਓ ਵਿੱਦਿਆ ਦਾ ਚਾਨਣਾ ਹਰ ਥਾਂ ਫੈਲਾਈ ਜਾਓਗ ਖੁਦ ਵੀ ਪੜ੍ਹੋ ਤੇ ਹੋਰਾਂ ਨੂੰ ਵੀ ਪੜ੍ਹਾਈ ਜਾਓ , ਹਰ ਬੰਦੇ ਵਿੱਚ ਸੁੱਤੀ ਤਾਕਤ ਨੂੰ ਜਗਾਈ ਜਾਓ। ਦੇਸ਼ ਦੀ ਤਰੱਕੀ ਹੋਵੇ, ਇਹੀ ਸਾਡਾ ਧਰਮ ਹੈ , ਦੇਸ਼ ਨੂੰ ਲਿਜਾਣਾ ਅੱਗੇ, ਇਹੀ ਸਾਡਾ ਕਰਮ ਹੈ। ਛੱਡ ਦਿਓ ਹਰ ਇੱਕ ਵਹਿਮ ਤੇ ਜੋ ਭਰਮ ਹੈ, ਲੱਗੇ ਰਹੋ ਜਦ ਤੱਕ ਲਹੂ ਪੂਰਾ ਗਰਮੋਹੈ॥