Hindi, asked by geetasingla566, 1 month ago

ਚਿੱਤਰ ਵੇਖ ਕੇ ਆਧਣੇ ਵਿਚਾਰ ਲਿਖੋ​

Attachments:

Answers

Answered by Anonymous
2

Answer:

Explanation:

ਇਹ ਨੋਬਲ ਸ਼ਾਂਤੀ ਪੁਰਸ਼ਕਾਰ ਬਿਜੇਤਾ ਕੈਲਾਸ਼ ਸਤਿਆਰਥੀ ਦੀ ਤਸਵੀਰ ਹੈ । ਕੈਲਾਸ਼ ਸਤਿਆਰਥੀ (ਜਨਮ 11 ਜਨਵਰੀ 1954) ਇੱਕ ਭਾਰਤੀ ਸਮਾਜ ਸੁਧਾਰਕ ਹੈ ਜਿਸਨੇ ਭਾਰਤ ਵਿੱਚ ਬਾਲ ਮਜ਼ਦੂਰੀ ਵਿਰੁੱਧ ਮੁਹਿੰਮ ਚਲਾਈ । ਉਹ ਕਈ ਸਮਾਜ ਸੇਵੀ ਸੰਸਥਾਵਾਂ ਦਾ ਸੰਸਥਾਪਕ ਹੈ, ਜਿਸ ਵਿੱਚ ਬਚਪਨ ਬਚਾਓ ਅੰਦੋਲਨ, ਬਾਲ ਮਜ਼ਦੂਰੀ ਵਿਰੁੱਧ ਗਲੋਬਲ ਮਾਰਚ, ਗਲੋਬਲ ਮੁਹਿੰਮ ਫਾਰ ਐਜੂਕੇਸ਼ਨ ਅਤੇ ਕੈਲਾਸ਼ ਸਤਿਆਰਥੀ ਚਿਲਡਰਨ ਫਾਉਂਡੇਸ਼ਨ ਸ਼ਾਮਲ ਹਨ।

Similar questions