India Languages, asked by arshsehmbi01, 2 months ago

ਲੋਕਡਾਊਨ ਦੇ ਸਮੇਂ ਜਨਸੇਵਾ ਅਤੇ ਜਨਸੁਰੱਖਿਆ ਵਿੱਚ ਲੱਗੇ ਲੋਕਾਂ ਦਾ ਯੋਗਦਾਨ- ਵਿਸ਼ੇ ਉੱਤੇ ਲੇਖ ਲਿਖੋ​

Attachments:

Answers

Answered by Anonymous
2

Answer:

ਵਿਗਿਆਨਿਕਾਂ ਦਾ ਮੰਨਣਾ ਹੈ ਕਿ ਇਹ ਵਾਇਰਸ ਚੀਨ ਦੇ ਵੁਹਾਨ ਸ਼ਹਿਰ 'ਚ ਸਮੁੰਦਰੀ ਜੀਵਾਂ ਨੂੰ ਵੇਚਣ ਵਾਲੇ ਬਾਜ਼ਾਰ ਤੋਂ ਦੂਜੇ ਰਾਜਾਂ ਤੱਕ ਪਹੁੰਚਿਆ ਹੈ।

ਇਸ ਬਾਜ਼ਾਰ 'ਚ ਜੰਗਲੀ ਜੀਵਾਂ ਜਿਵੇਂ ਮਿਸਾਲਨ ਸੱਪ, ਰੈਕੂਨ ਅਤੇ ਸਾਹੀ ਦਾ ਗੈਰ ਕਾਨੂੰਨੀ ਢੰਗ ਨਾਲ ਵਪਾਰ ਹੁੰਦਾ ਸੀ। ਇੰਨ੍ਹਾਂ ਜਾਨਵਰਾਂ ਨੂੰ ਪਿੰਜਰੇ 'ਚ ਕੈਦ ਕਰਕੇ ਰੱਖਿਆ ਜਾਂਦਾ ਸੀ ਅਤੇ ਇੰਨ੍ਹਾਂ ਦੀ ਵਰਤੋਂ ਖਾਦ ਪਦਾਰਥਾਂ ਅਤੇ ਦਵਾਈਆਂ ਦੇ ਰੂਪ 'ਚ ਕੀਤੀ ਜਾਂਦੀ ਸੀ।

Similar questions