ਹਠ ਦਿੱਤੇ ਸ਼ਬਦਾਂ ਵਿੱਚੋਂ ਇਕੱਠਵਾਚਕ ਨਾਂਵ, ਖ਼ਾਸ ਨਾਂਵ ਅਤੇ ਭਾਵਵਾਚਕ ਨਾਂਵ ਚੁਣੋ ਅਤੇ ਬਾਕੀ ਨਾਵਾਂ ਦੀਆਂ ਕਿਸਮਾਂ ਵੀ ਲਿਖੋ-
ਕਰਤਾਰਪੁਰ , ਕੁਰਸੀ, ਗੁੜ, ਹੁਸ਼ਿਆਰਪੁਰ, ਬੁਰਾਈ, ਚੰਦ , ਡਾਰ , ਸ਼ਹਿਦ, ਸੇਵਾ, ਟੀਮ, ਗਾਂਵਾਂ, ਇੱਜੜ , ਕੰਨ, ਜਮਾਤ, ਦੁੱਧ, ਇਮਾਨਦਾਰੀ, ਜਥਾ, ਫ਼ਰੀਦਕੋਟ ।
(ਉ) ਇਕੱਠਵਾਚਕ ਨਾਂਵ
(ਅ) ਖ਼ਾਸ ਨਾਂਵ
(ੲ) ਭਾਵਵਾਚਕ ਨਾਂਵ
(ਸ) ਬਾਕੀ ਨਾਵਾਂ ਦੀਆਂ ਕਿਸਮਾਂ
Answers
Answer:
ਪਹਿਲਾਂ ਨਾਂਵ ਵਾਰੇ ਕੁਝ ਜਾਣਦੇ ਹਾਂ |
ਨਾਂਵ
- ਜਿਹੜੇ ਸ਼ਬਦ ਸਾਨੂੰ ਕਿਸੇ ਵਿਆਕਤੀ ,ਸਥਾਨ, ਜਾਂ ਕਿਸੇ ਹੋਰ ਚੀਜ਼ ਦੇ ਨਾਮ ਵਾਰੇ ਦੱਸਦੇ ਹਨ ਉਹਨਾਂ ਨੂੰ ਵਿਆਕਰਨ 'ਚ ਨਾਂਵ ਕਹਿੰਦੇ ਹਨ |
ਨਾਂਵ 5 ਪ੍ਰਕਾਰ ਦੇ ਹੁੰਦੇ ਹਨ |
1) ਆਮ ਨਾਂਵ : ਜਿਹੜੇ ਨਾਂਵ ਕਿਸੇ ਆਮ ਚੀਜ਼ਾਂ ਲਈ ਵਰਤੇ ਜਾਣ ਉਹਨਾਂ ਨੂੰ ਆਮ ਨਾਂਵ ਕਹਿੰਦੇ ਹਨ | ਜਿਵੇਂ :- ਕੁਰਸੀ , ਮੇਜ਼ , ਕਾਪੀ , ਆਦਿ |
1) ਖਾਸ ਨਾਂਵ : ਜਿਹੜੇ ਨਾਂਵ ਕਿਸੇ ਖਾਸ ਚੀਜ਼ਾਂ , ਵਿਆਕਤੀ , ਸ਼ਥਾਨ ਲਈ ਵਰਤੇ ਜਾਣ ਉਹਨਾਂ ਨੂੰ ਖਾਸ਼ ਨਾਂਵ ਕਹਿੰਦੇ ਹਨ | ਜਿਵੇਂ :- ਸ਼ਹੀਦ ਭਗਤ ਸਿੰਘ , ਸ਼ਿਮਲਾ , ਹਰਿਆਣਾ , ਆਦਿ |
3) ਇਕੱਠਵਾਚਕ ਨਾਂਵ : ਜਿਹੜੇ ਨਾਂਵ ਕਿਸੇ ਇਕੱਠ ਵਾਲੀ ਜਗ੍ਹਾ ਜਾਂ ਸ਼ਮੂਹ ਲਈ ਵਰਤੇ ਜਾਣ ਉਹਨਾਂ ਨੂੰ ਇਕੱਠਵਾਚਕ ਨਾਂਵ ਕਹਿੰਦੇ ਹਨ |
4) ਮਿਣਤੀਵਾਚਕ ਨਾਂਵ : ਜਿਹੜੇ ਨਾਂਵ ਕਿਸੇ ਮਿਣਨ- ਗਿਣਨ ਵਾਲੀਆਂ ਚੀਜ਼ਾਂ ਲਈ ਵਰਤੇ ਜਾਣ ਉਹਨਾਂ ਨੂੰ ਮਿਣਤੀਵਾਚਕ ਨਾਂਵ ਕਹਿੰਦੇ ਹਨ | ਜਿਵੇਂ :- ਕੱਪੜਾ , ਤੇਲ , ਦੁੱਧ , ਆਦਿ |
5) ਭਾਵਵਾਚਕ ਨਾਂਵ :- ਉਹ ਨਾਂਵ ਜੋ ਕੇਵਲ ਮਹਿਸੂਸ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਲਈ ਵਰਤੇ ਜਾਣ ਉਹਨਾਂ ਨੂੰ ਭਾਵਵਾਚਕ ਨਾਂਵ ਕਹਿੰਦੇ ਹਨ | ਜਿਵੇਂ :- ਖੁਸ਼ੀ , ਦੁੱਖ , ਮਿੱਠਾ , ਠੰਡਾ , ਆਦਿ |
╼╼╼╼╼╼╼╼╼╼╼╼╼
ਹਠ ਦਿੱਤੇ ਸ਼ਬਦਾਂ ਵਿੱਚੋਂ ਇਕੱਠਵਾਚਕ ਨਾਂਵ, ਖ਼ਾਸ ਨਾਂਵ ਅਤੇ ਭਾਵਵਾਚਕ ਨਾਂਵ ਚੁਣੋ ਅਤੇ ਬਾਕੀ ਨਾਵਾਂ ਦੀਆਂ ਕਿਸਮਾਂ ਵੀ ਲਿਖੋ -
ਕਰਤਾਰਪੁਰ , ਕੁਰਸੀ, ਗੁੜ, ਹੁਸ਼ਿਆਰਪੁਰ, ਬੁਰਾਈ, ਚੰਦ , ਡਰ , ਸ਼ਹਿਦ, ਸੇਵਾ, ਟੀਮ, ਗਾਂਵਾਂ, ਇੱਜੜ , ਕੰਨ, ਜਮਾਤ, ਦੁੱਧ, ਇਮਾਨਦਾਰੀ, ਜਥਾ, ਫ਼ਰੀਦਕੋਟ ।
(ਉ) ਇਕੱਠਵਾਚਕ ਨਾਂਵ
(ਅ) ਖ਼ਾਸ ਨਾਂਵ
(ੲ) ਭਾਵਵਾਚਕ ਨਾਂਵ
(ਸ) ਬਾਕੀ ਨਾਵਾਂ ਦੀਆਂ ਕਿਸਮਾਂ
ਉੱਤਰ
(ਉ) ਇਕੱਠਵਾਚਕ ਨਾਂਵ : ਟੀਮ , ਗਾਂਵਾਂ, ਇੱਜੜ,ਜਮਾਤ, ਜਥਾ |
(ਅ) ਖ਼ਾਸ ਨਾਂਵ : ਹੁਸ਼ਿਆਰਪੁਰ, ਸ਼ਹਿਦ, ਇਮਾਨਦਾਰੀ,ਫ਼ਰੀਦਕੋਟ , ਕਰਤਾਰਪੁਰ , ਚੰਦ।
(ੲ) ਭਾਵਵਾਚਕ ਨਾਂਵ : ਬੁਰਾਈ,ਡਰ , ਸੇਵਾ,ਇਮਾਨਦਾਰੀ |
(ਸ) ਬਾਕੀ ਨਾਵਾਂ ਦੀਆਂ ਕਿਸਮਾਂ :
ਕੁਰਸੀ, ਗੁੜ,ਕੰਨ :- ਇਹ ਆਮ ਨਾਂਵ ਹਨ |
ਦੁੱਧ :- ਇਹ ਮਿਣਤੀਵਾਚਕ ਨਾਂਵ ਹੈ |
Answer:
I am Punjabi.
Who all are Punjabi??
Sikh