Hindi, asked by roshnikumari5929, 22 hours ago

ਹਰੀਏ ਨੀ ਰਸ ਭਰੀਏ ਖਜੂਰੇ ' ਸੁਹਾਗ ਵਿੱਚ 'ਰਸ ਭਰੀ ਖਜੂਰ' ਸ਼ਬਦ ਕਿਸ ਲਈ ਵਰਤਿਆ ਗਿਆ ਹੈ?​

Answers

Answered by bhattisahil622
1

Answer:

ਹਰੀਏ ਨੀ ਰਸ ਭਰੀਏ ਖਜੂਰੇ ' ਸੁਹਾਗ ਵਿੱਚ 'ਰਸ ਭਰੀ ਖਜੂਰ' ਸ਼ਬਦ ਕਿਸ ਲਈ ਵਰਤਿਆ ਗਿਆ ਹੈ? *

Answered by vinod04jangid
0

Answer:

written below-

Explanation:

ਇਸ ਗੀਤ ਵਿੱਚ ਕੁਡ਼ੀ ਦੇ ਵਿਰਲਾਪ ਤੇ ਦਾਜ ਦਾ ਟਾਕਰਾ ਇਸ ਕਰਕੇ ਹੋਇਆ ਹੈ, ਕਿਉਂਕਿ ਇਸ ਵਿੱਚ ਇਹ ਦੱਸਿਆ ਗਿਆ ਹੈ ਕਿ ਖਾਂਦੇ ਪੀਂਦੇ ਮਾਪਿਆਂ ਨੂੰ ਆਪਣੀ ਧੀ ਲਈ ਖਾਂਦੇ ਪੀਂਦੇ ਘਰ ਦਾ ਮੁੰਡਾ ਨੇੜੇ ਨਹੀਂ ਲੱਭਾ, ਸਗੋਂ ਦੂਰ ਲੱਭਾ ਹੈ।

ਢੇਰ ਸਾਰਾ ਦਾਜ ਖਾਂਦੇ ਪੀਂਦੇ ਘਰ ਦਾ ਸੂਚਕ ਹੈ, ਪਰ ਇਸ ਘਰ ਦੇ ਮਾਪਿਆਂ ਦੇ ਘਰ ਤੋਂ ਬਹੁਤ ਦੂਰ ਹੋਣ ਕਰਕੇ ਕੁਡ਼ੀ ਦੇ ਮਨ ਵਿੱਚ ਵਿਰਲਾਪ ਉਪਜਦਾ ਹੈ।

#SPJ3

Similar questions