ਕੌਣ ਬੇਸ਼ੁਮਾਰ ਭੁੱਲਾਂ ਕਰਦਾ ਹੈ?
Answers
Explanation:
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਕਵਿਤਾ – ਭਾਗ
ਕਿਰਪਾ ਕਰਿ ਕੈ ਬਖਸਿ ਲੈਹੁ ( ਸ੍ਰੀ ਗੁਰੂ ਅਮਰਦਾਸ ਜੀ )
ਇੱਕ ਸ਼ਬਦ ਜਾਂ ਇੱਕ ਲਾਈਨ / ਸਤਰ ਵਿੱਚ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1 . “ਕਿਰਪਾ ਕਰਿ ਕੈ ਬਖਸਿ ਲੈਹੁ” ਸਲੋਕ ਵਿੱਚ ਗੁਰੂ ਜੀ ਪਰਮਾਤਮਾ ਅੱਗੇ ਕੀ ਕਰਦੇ ਹਨ ?
ਉੱਤਰ – ਅਰਦਾਸ
ਪ੍ਰਸ਼ਨ 2 . ਗੁਰੂ ਜੀ ਪਰਮਾਤਮਾ ਪਾਸੋਂ ਕਿਸ ਦੀ ਮੰਗ ਕਰਦੇ ਹਨ ?
ਉੱਤਰ – ਬਖ਼ਸ਼ਸ਼ ਦੀ
ਪ੍ਰਸ਼ਨ 3 . ਕੌਣ ਬੇਸ਼ੁਮਾਰ ਭੁੱਲਾਂ ਕਰਦਾ ਹੈ ?
ਉੱਤਰ – ਜੀਵ
ਪ੍ਰਸ਼ਨ 4 . “ਕਿਰਪਾ ਕਰਿ ਕੈ ਬਖਸਿ ਲੈਹੁ” ਅਨੁਸਾਰ ਕੌਣ ਮਿਹਰ ਕਰਕੇ ਜੀਵ ਨੂੰ ਬਖਸ਼ ਦਿੰਦਾ ਹੈ ?
ਉੱਤਰ – ਪਰਮਾਤਮਾ
ਪ੍ਰਸ਼ਨ 5 . ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਕਿਹੜਾ ਹੈ ?
ਉੱਤਰ – ਪਿੰਡ ਬਾਸਰਕੇ
ਪ੍ਰਸ਼ਨ 6 . ਸ੍ਰੀ ਗੁਰੂ ਅਮਰਦਾਸ ਜੀ ਕਿਸ ਸਥਾਨ ‘ਤੇ ਜੋਤੀ – ਜੋਤ ਸਮਾਏ ?
ਉੱਤਰ – ਗੋਇੰਦਵਾਲ ਸਾਹਿਬ
ਪ੍ਰਸ਼ਨ 7 . ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਕਿਸ ਦਾ ਨਿਰਮਾਣ ਕਰਵਾਇਆ ?
ਉੱਤਰ – ਬਾਉਲੀ ਦਾ
ਪ੍ਰਸ਼ਨ 8 .ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਕਿੰਨਵੇ ਗੁਰੂ ਹਨ ?
ਉੱਤਰ – ਤੀਜੇ
Explanation:
ਮਨੁੱਖੀ ਪ੍ਰਕਿਰਤੀ ਜਾ ਮਨੁੱਖੀ ਕੁਦਰਤ ਭਾਵ ਵੱਖੋ-ਵੱਖਰੀਆਂ ਵਿਸ਼ੇਸ਼ਤਾਵਾਂ - ਜਿਸ ਵਿੱਚ ਸੋਚਣ, ਅਹਿਸਾਸ, ਅਤੇ ਕੰਮ ਕਰਨ ਦੇ ਤਰੀਕੇ ਵੀ ਸ਼ਾਮਲ ਹਨ - ਜਿਹਨਾਂ ਦੀ ਪ੍ਰਾਪਤੀ ਮਨੁੱਖ ਨੂੰ ਕੁਦਰਤੀ ਤੌਰ 'ਤੇ ਹੁੰਦੀ ਹੈ। [1][2][3][4]
ਇਹ ਸਵਾਲ ਕਿ ਕੀ ਸੱਚਮੁੱਚ ਸਥਿਰ ਲੱਛਣ ਹਨ, ਇਹ ਕਿਹੜੀਆਂ ਕੁਦਰਤੀ ਵਿਸ਼ੇਸ਼ਤਾਵਾਂ ਹਨ, ਅਤੇ ਉਹਨਾਂ ਦੇ ਕੀ ਕਾਰਨ ਹਨ ਫ਼ਲਸਫ਼ੇ ਅਤੇ ਵਿਗਿਆਨ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਮਹੱਤਵਪੂਰਨ ਸਵਾਲਾਂ ਵਿੱਚੋਂ ਹਨ? ਮਨੁੱਖੀ ਪ੍ਰਕਿਰਤੀ ਦੀ ਜਾਂਚ ਕਰਨ ਵਾਲਾ ਵਿਗਿਆਨ ਮਨੋਵਿਗਿਆਨ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਮਨੁੱਖੀ ਸੁਭਾਅ ਦੀ ਧਾਰਨਾ ਦਾ ਟਾਕਰਾ ਰਵਾਇਤੀ ਤੌਰ 'ਤੇ ਨਾ ਸਿਰਫ਼ ਅਸਾਧਾਰਨ ਮਨੁੱਖੀ ਵਿਸ਼ੇਸ਼ਤਾਵਾਂ ਨਾਲ ਹੀ ਹੈ, ਸਗੋਂ ਖਾਸ ਸੱਭਿਆਚਾਰਾਂ ਅਤੇ ਪਾਲਣ ਪੋਸ਼ਣ ਤੋਂ ਪ੍ਰਾਪਤ ਹੋਣ ਵਾਲੀਆਂ ਵਿਸ਼ੇਸ਼ਤਾਵਾਂ ਨਾਲ ਵੀ ਕੀਤਾ ਜਾਂਦਾ ਹੈ। "ਕੁਦਰਤ ਬਨਾਮ ਪਾਲਣ ਪੋਸ਼ਣ" ਬਹਿਸ ਕੁਦਰਤੀ ਵਿਗਿਆਨਾਂ ਵਿੱਚ ਮਨੁੱਖੀ ਪ੍ਰਕਿਰਤੀ ਬਾਰੇ ਆਧੁਨਿਕ ਚਰਚਾ ਚੰਗੀ ਤਰ੍ਹਾਂ ਜਾਣੀ ਪਛਾਣੀ ਹੈ।