India Languages, asked by sakshamsharoha25, 2 months ago

ਮਨੁੱਖ ਦਾ ਆਚਰਨ ਕਿੱਥੇ ਬਣਦਾ ਹੈ?​

Answers

Answered by ITZURADITYAKING
8

Answer:

ਮਨੁੱਖੀ ਪ੍ਰਕਿਰਤੀ ਜਾ ਮਨੁੱਖੀ ਕੁਦਰਤ ਭਾਵ ਵੱਖੋ-ਵੱਖਰੀਆਂ ਵਿਸ਼ੇਸ਼ਤਾਵਾਂ - ਜਿਸ ਵਿੱਚ ਸੋਚਣ, ਅਹਿਸਾਸ, ਅਤੇ ਕੰਮ ਕਰਨ ਦੇ ਤਰੀਕੇ ਵੀ ਸ਼ਾਮਲ ਹਨ - ਜਿਹਨਾਂ ਦੀ ਪ੍ਰਾਪਤੀ ਮਨੁੱਖ ਨੂੰ ਕੁਦਰਤੀ ਤੌਰ 'ਤੇ ਹੁੰਦੀ ਹੈ। [1][2][3][4]

ਇਹ ਸਵਾਲ ਕਿ ਕੀ ਸੱਚਮੁੱਚ ਸਥਿਰ ਲੱਛਣ ਹਨ, ਇਹ ਕਿਹੜੀਆਂ ਕੁਦਰਤੀ ਵਿਸ਼ੇਸ਼ਤਾਵਾਂ ਹਨ, ਅਤੇ ਉਹਨਾਂ ਦੇ ਕੀ ਕਾਰਨ ਹਨ ਫ਼ਲਸਫ਼ੇ ਅਤੇ ਵਿਗਿਆਨ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਮਹੱਤਵਪੂਰਨ ਸਵਾਲਾਂ ਵਿੱਚੋਂ ਹਨ? ਮਨੁੱਖੀ ਪ੍ਰਕਿਰਤੀ ਦੀ ਜਾਂਚ ਕਰਨ ਵਾਲਾ ਵਿਗਿਆਨ ਮਨੋਵਿਗਿਆਨ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਮਨੁੱਖੀ ਸੁਭਾਅ ਦੀ ਧਾਰਨਾ ਦਾ ਟਾਕਰਾ ਰਵਾਇਤੀ ਤੌਰ 'ਤੇ ਨਾ ਸਿਰਫ਼ ਅਸਾਧਾਰਨ ਮਨੁੱਖੀ ਵਿਸ਼ੇਸ਼ਤਾਵਾਂ ਨਾਲ ਹੀ ਹੈ, ਸਗੋਂ ਖਾਸ ਸੱਭਿਆਚਾਰਾਂ ਅਤੇ ਪਾਲਣ ਪੋਸ਼ਣ ਤੋਂ ਪ੍ਰਾਪਤ ਹੋਣ ਵਾਲੀਆਂ ਵਿਸ਼ੇਸ਼ਤਾਵਾਂ ਨਾਲ ਵੀ ਕੀਤਾ ਜਾਂਦਾ ਹੈ। "ਕੁਦਰਤ ਬਨਾਮ ਪਾਲਣ ਪੋਸ਼ਣ" ਬਹਿਸ ਕੁਦਰਤੀ ਵਿਗਿਆਨਾਂ ਵਿੱਚ ਮਨੁੱਖੀ ਪ੍ਰਕਿਰਤੀ ਬਾਰੇ ਆਧੁਨਿਕ ਚਰਚਾ ਚੰਗੀ ਤਰ੍ਹਾਂ ਜਾਣੀ ਪਛਾਣੀ ਹੈ। 

ਇਹ ਸਵਾਲ ਆਰਥਿਕਤਾ, ਨੈਤਿਕਤਾ, ਰਾਜਨੀਤੀ, ਅਤੇ ਧਰਮ ਸ਼ਾਸਤਰ ਵਿੱਚ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਅਰਥ-ਪ੍ਰਭਾਵ ਹਨ। ਅੰਸ਼ਕ ਤੌਰ 'ਤੇ ਇਸ ਕਰਨ ਹੈ ਕਿ ਮਨੁੱਖੀ ਸੁਭਾਅ ਨੂੰ ਆਚਰਣ ਜਾਂ ਜੀਵਨ ਦੀ ਮਰਿਆਦਾ ਦਾ ਸਰੋਤ ਸਮਝਿਆ ਜਾ ਸਕਦਾ ਹੈ, ਨਾਲ ਹੀ ਇੱਕ ਚੰਗੀ ਜ਼ਿੰਦਗੀ ਜੀਣ ਦੇ ਰਾਹ ਵਿੱਚ ਰੁਕਾਵਟਾਂ ਜਾਂ ਸੀਮਾਵਾਂ ਪੇਸ਼ ਕਰਦਾ ਵੀ। ਅਜਿਹੇ ਪ੍ਰਸ਼ਨਾਂ ਦੇ ਗੁੰਝਲਦਾਰ ਅਰਥ-ਪ੍ਰਭਾਵਾਂ ਨੂੰ ਕਲਾ ਅਤੇ ਸਾਹਿਤ ਵਿੱਚ ਵੀ ਲਿਆ ਜਾਂਦਾ ਹੈ, ਇਹ ਸਵਾਲ ਹੈ ਕਿ ਮਨੁੱਖੀ ਹੋਣ ਤੋਂ ਭਾਵ ਕੀ ਹੈ। 

Answered by llCrownPrincell
3

Explanation:

ਮਨੁੱਖੀ ਪ੍ਰਕਿਰਤੀ ਜਾ ਮਨੁੱਖੀ ਕੁਦਰਤ ਭਾਵ ਵੱਖੋ-ਵੱਖਰੀਆਂ ਵਿਸ਼ੇਸ਼ਤਾਵਾਂ - ਜਿਸ ਵਿੱਚ ਸੋਚਣ, ਅਹਿਸਾਸ, ਅਤੇ ਕੰਮ ਕਰਨ ਦੇ ਤਰੀਕੇ ਵੀ ਸ਼ਾਮਲ ਹਨ - ਜਿਹਨਾਂ ਦੀ ਪ੍ਰਾਪਤੀ ਮਨੁੱਖ ਨੂੰ ਕੁਦਰਤੀ ਤੌਰ 'ਤੇ ਹੁੰਦੀ ਹੈ। [1][2][3][4]

ਇਹ ਸਵਾਲ ਕਿ ਕੀ ਸੱਚਮੁੱਚ ਸਥਿਰ ਲੱਛਣ ਹਨ, ਇਹ ਕਿਹੜੀਆਂ ਕੁਦਰਤੀ ਵਿਸ਼ੇਸ਼ਤਾਵਾਂ ਹਨ, ਅਤੇ ਉਹਨਾਂ ਦੇ ਕੀ ਕਾਰਨ ਹਨ ਫ਼ਲਸਫ਼ੇ ਅਤੇ ਵਿਗਿਆਨ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਮਹੱਤਵਪੂਰਨ ਸਵਾਲਾਂ ਵਿੱਚੋਂ ਹਨ? ਮਨੁੱਖੀ ਪ੍ਰਕਿਰਤੀ ਦੀ ਜਾਂਚ ਕਰਨ ਵਾਲਾ ਵਿਗਿਆਨ ਮਨੋਵਿਗਿਆਨ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਮਨੁੱਖੀ ਸੁਭਾਅ ਦੀ ਧਾਰਨਾ ਦਾ ਟਾਕਰਾ ਰਵਾਇਤੀ ਤੌਰ 'ਤੇ ਨਾ ਸਿਰਫ਼ ਅਸਾਧਾਰਨ ਮਨੁੱਖੀ ਵਿਸ਼ੇਸ਼ਤਾਵਾਂ ਨਾਲ ਹੀ ਹੈ, ਸਗੋਂ ਖਾਸ ਸੱਭਿਆਚਾਰਾਂ ਅਤੇ ਪਾਲਣ ਪੋਸ਼ਣ ਤੋਂ ਪ੍ਰਾਪਤ ਹੋਣ ਵਾਲੀਆਂ ਵਿਸ਼ੇਸ਼ਤਾਵਾਂ ਨਾਲ ਵੀ ਕੀਤਾ ਜਾਂਦਾ ਹੈ। "ਕੁਦਰਤ ਬਨਾਮ ਪਾਲਣ ਪੋਸ਼ਣ" ਬਹਿਸ ਕੁਦਰਤੀ ਵਿਗਿਆਨਾਂ ਵਿੱਚ ਮਨੁੱਖੀ ਪ੍ਰਕਿਰਤੀ ਬਾਰੇ ਆਧੁਨਿਕ ਚਰਚਾ ਚੰਗੀ ਤਰ੍ਹਾਂ ਜਾਣੀ ਪਛਾਣੀ ਹੈ।

Similar questions