History, asked by pb13an9165, 2 months ago

ਪ੍ਰਸ਼ਨ (ਸ) ਰਿਸਰਚ ਵਰਕ-
ਪੰਜਾਬੀ ਭਾਸ਼ਾ ਦਾ ਜਨਮ ਅਤੇ ਵਿਕਾਸ ਬਾਰੇ ਲਿਖੋ।​

Answers

Answered by simranjeetr53019
1

Explanation:

ਪੰਜਾਬੀ ਭਾਰਤੀ ਆਰਿਆਈ ਪਰਿਵਾਰ ਨਾਲ ਸੰਬੰਧ ਰੱਖਦੀ ਹੈ।ਇਸ ਦਾ ਭਾਸ਼ਿਕ ਪਿਛੋਕੜ ਸੰਸਕ੍ਰਿਤ ਨਾਲ਼ ਜੁੜਦਾ ਹੈ।ਇਹਨਾਂ ਦੋਹਾਂ ਦਾ ਮਾਂ-ਧੀ ਦਾ ਰਿਸ਼ਤਾ ਵਿਦਵਾਨਾਂ ਦੁਆਰਾ ਸਥਾਪਿਤ ਹੋ ਚੁੱਕਾ ਹੈ।

ਪੰਜਾਬੀ ਭਾਰਤੀ ਆਰਿਆਈ ਪਰਿਵਾਰ ਨਾਲ ਸੰਬੰਧ ਰੱਖਦੀ ਹੈ।ਇਸ ਦਾ ਭਾਸ਼ਿਕ ਪਿਛੋਕੜ ਸੰਸਕ੍ਰਿਤ ਨਾਲ਼ ਜੁੜਦਾ ਹੈ।ਇਹਨਾਂ ਦੋਹਾਂ ਦਾ ਮਾਂ-ਧੀ ਦਾ ਰਿਸ਼ਤਾ ਵਿਦਵਾਨਾਂ ਦੁਆਰਾ ਸਥਾਪਿਤ ਹੋ ਚੁੱਕਾ ਹੈ।Key Points

ਪੰਜਾਬੀ ਭਾਰਤੀ ਆਰਿਆਈ ਪਰਿਵਾਰ ਨਾਲ ਸੰਬੰਧ ਰੱਖਦੀ ਹੈ।ਇਸ ਦਾ ਭਾਸ਼ਿਕ ਪਿਛੋਕੜ ਸੰਸਕ੍ਰਿਤ ਨਾਲ਼ ਜੁੜਦਾ ਹੈ।ਇਹਨਾਂ ਦੋਹਾਂ ਦਾ ਮਾਂ-ਧੀ ਦਾ ਰਿਸ਼ਤਾ ਵਿਦਵਾਨਾਂ ਦੁਆਰਾ ਸਥਾਪਿਤ ਹੋ ਚੁੱਕਾ ਹੈ।Key Pointsਹਿੰਦ-ਯੋਰਪੀ ਭਾਸ਼ਾ-ਪਰਿਵਾਰ ਵਿਚ ਸੰਸਕ੍ਰਿਤ ਨੂੰ ਮੱਹਤਵਪੂਰਨ ਸਥਾਨ ਪ੍ਰਾਪਤ ਹੈ।ਸੰਸਕ੍ਰਿਤ ਭਾਸ਼ਾ ਦੇ ਮੁਢੱਲੇ ਸਰੂਪ ਨੂੰ ਵੱਖ-ਵੱਖ ਨਾਂ ਦਿੱਤੇ ਜਾਂਦੇ ਰਹੇ ਹਨ।ਕਿਸੇ ਨੇ ਇਸ ਨੂੰ ਵੈਦਿਕ ਭਾਸ਼ਾ ਕਿਹਾ ਹੈ, ਕਿਸੇ ਨੇ ਵੈਦਿਕ ਸੰਸਕ੍ਰਿਤ, ਕਿਸੇ ਨੇ ਛਾਂਦਸ।

ਪੰਜਾਬੀ ਭਾਰਤੀ ਆਰਿਆਈ ਪਰਿਵਾਰ ਨਾਲ ਸੰਬੰਧ ਰੱਖਦੀ ਹੈ।ਇਸ ਦਾ ਭਾਸ਼ਿਕ ਪਿਛੋਕੜ ਸੰਸਕ੍ਰਿਤ ਨਾਲ਼ ਜੁੜਦਾ ਹੈ।ਇਹਨਾਂ ਦੋਹਾਂ ਦਾ ਮਾਂ-ਧੀ ਦਾ ਰਿਸ਼ਤਾ ਵਿਦਵਾਨਾਂ ਦੁਆਰਾ ਸਥਾਪਿਤ ਹੋ ਚੁੱਕਾ ਹੈ।Key Pointsਹਿੰਦ-ਯੋਰਪੀ ਭਾਸ਼ਾ-ਪਰਿਵਾਰ ਵਿਚ ਸੰਸਕ੍ਰਿਤ ਨੂੰ ਮੱਹਤਵਪੂਰਨ ਸਥਾਨ ਪ੍ਰਾਪਤ ਹੈ।ਸੰਸਕ੍ਰਿਤ ਭਾਸ਼ਾ ਦੇ ਮੁਢੱਲੇ ਸਰੂਪ ਨੂੰ ਵੱਖ-ਵੱਖ ਨਾਂ ਦਿੱਤੇ ਜਾਂਦੇ ਰਹੇ ਹਨ।ਕਿਸੇ ਨੇ ਇਸ ਨੂੰ ਵੈਦਿਕ ਭਾਸ਼ਾ ਕਿਹਾ ਹੈ, ਕਿਸੇ ਨੇ ਵੈਦਿਕ ਸੰਸਕ੍ਰਿਤ, ਕਿਸੇ ਨੇ ਛਾਂਦਸ।ਇਨ੍ਹਾਂ ਨਾਂਵਾ ਵਿਚੋਂ ਵਿਦਵਾਨਾਂ ਦੀ ਬਹੁ-ਗਣਿਤੀ ਇਸ ਨੂੰ ਵੈਦਿਕ ਸੰਸਕ੍ਰਿਤ ਕਹਿਣ ਦੇ ਹੱਕ ਵਿਚ ਹੈ।ਵੈਦਿਕ ਸੰਮਕ੍ਰਿਤ ਦੀ ਸਰਵਪ੍ਰਥਮ ਰਚਨਾ ‘ਰਿਗਵੇਦ’ ਹੈ ਜਿਸ ਦਾ ਮੰਤਵ ਭਾਰਤੀ ਸਾਹਿਤ ਵਿਚ ਹੀ ਨਹੀਂ, ਵਿਸ਼ਵ-ਸਾਹਿਤ ਵਿਚ ਵੀ ਹੈ।

ਪੰਜਾਬੀ ਭਾਰਤੀ ਆਰਿਆਈ ਪਰਿਵਾਰ ਨਾਲ ਸੰਬੰਧ ਰੱਖਦੀ ਹੈ।ਇਸ ਦਾ ਭਾਸ਼ਿਕ ਪਿਛੋਕੜ ਸੰਸਕ੍ਰਿਤ ਨਾਲ਼ ਜੁੜਦਾ ਹੈ।ਇਹਨਾਂ ਦੋਹਾਂ ਦਾ ਮਾਂ-ਧੀ ਦਾ ਰਿਸ਼ਤਾ ਵਿਦਵਾਨਾਂ ਦੁਆਰਾ ਸਥਾਪਿਤ ਹੋ ਚੁੱਕਾ ਹੈ।Key Pointsਹਿੰਦ-ਯੋਰਪੀ ਭਾਸ਼ਾ-ਪਰਿਵਾਰ ਵਿਚ ਸੰਸਕ੍ਰਿਤ ਨੂੰ ਮੱਹਤਵਪੂਰਨ ਸਥਾਨ ਪ੍ਰਾਪਤ ਹੈ।ਸੰਸਕ੍ਰਿਤ ਭਾਸ਼ਾ ਦੇ ਮੁਢੱਲੇ ਸਰੂਪ ਨੂੰ ਵੱਖ-ਵੱਖ ਨਾਂ ਦਿੱਤੇ ਜਾਂਦੇ ਰਹੇ ਹਨ।ਕਿਸੇ ਨੇ ਇਸ ਨੂੰ ਵੈਦਿਕ ਭਾਸ਼ਾ ਕਿਹਾ ਹੈ, ਕਿਸੇ ਨੇ ਵੈਦਿਕ ਸੰਸਕ੍ਰਿਤ, ਕਿਸੇ ਨੇ ਛਾਂਦਸ।ਇਨ੍ਹਾਂ ਨਾਂਵਾ ਵਿਚੋਂ ਵਿਦਵਾਨਾਂ ਦੀ ਬਹੁ-ਗਣਿਤੀ ਇਸ ਨੂੰ ਵੈਦਿਕ ਸੰਸਕ੍ਰਿਤ ਕਹਿਣ ਦੇ ਹੱਕ ਵਿਚ ਹੈ।ਵੈਦਿਕ ਸੰਮਕ੍ਰਿਤ ਦੀ ਸਰਵਪ੍ਰਥਮ ਰਚਨਾ ‘ਰਿਗਵੇਦ’ ਹੈ ਜਿਸ ਦਾ ਮੰਤਵ ਭਾਰਤੀ ਸਾਹਿਤ ਵਿਚ ਹੀ ਨਹੀਂ, ਵਿਸ਼ਵ-ਸਾਹਿਤ ਵਿਚ ਵੀ ਹੈ।ਇਸ ਨੂੰ ਮਾਨਵੀ-ਚਿੰਤਨ ਦੇ ਵਿਕਾਸ ਦਾ ਪਹਿਲਾ ਪੜਾਅ ਮੰਨਿਆ ਜਾਂਦਾ ਹੈ।ਪਰ ਵੈਦਿਕ ਸੰਸਕ੍ਰਿਤ ਦੀ ਵਰਤੋਂ ਕਿਉਂਕਿ ਧਰਮ ਗੰ੍ਰਥ ਲਈ ਹੋਈ ਸੀ ਇਸ ਲਈ ਇਹ ਧਾਰਮਿਕ ਗ੍ਰੰਥ ਨੂੰ ਲਿਖਣ ਲਈ ਰੂੜ੍ਹ ਹੋ ਗਈ।

ਪੰਜਾਬੀ ਭਾਰਤੀ ਆਰਿਆਈ ਪਰਿਵਾਰ ਨਾਲ ਸੰਬੰਧ ਰੱਖਦੀ ਹੈ।ਇਸ ਦਾ ਭਾਸ਼ਿਕ ਪਿਛੋਕੜ ਸੰਸਕ੍ਰਿਤ ਨਾਲ਼ ਜੁੜਦਾ ਹੈ।ਇਹਨਾਂ ਦੋਹਾਂ ਦਾ ਮਾਂ-ਧੀ ਦਾ ਰਿਸ਼ਤਾ ਵਿਦਵਾਨਾਂ ਦੁਆਰਾ ਸਥਾਪਿਤ ਹੋ ਚੁੱਕਾ ਹੈ।Key Pointsਹਿੰਦ-ਯੋਰਪੀ ਭਾਸ਼ਾ-ਪਰਿਵਾਰ ਵਿਚ ਸੰਸਕ੍ਰਿਤ ਨੂੰ ਮੱਹਤਵਪੂਰਨ ਸਥਾਨ ਪ੍ਰਾਪਤ ਹੈ।ਸੰਸਕ੍ਰਿਤ ਭਾਸ਼ਾ ਦੇ ਮੁਢੱਲੇ ਸਰੂਪ ਨੂੰ ਵੱਖ-ਵੱਖ ਨਾਂ ਦਿੱਤੇ ਜਾਂਦੇ ਰਹੇ ਹਨ।ਕਿਸੇ ਨੇ ਇਸ ਨੂੰ ਵੈਦਿਕ ਭਾਸ਼ਾ ਕਿਹਾ ਹੈ, ਕਿਸੇ ਨੇ ਵੈਦਿਕ ਸੰਸਕ੍ਰਿਤ, ਕਿਸੇ ਨੇ ਛਾਂਦਸ।ਇਨ੍ਹਾਂ ਨਾਂਵਾ ਵਿਚੋਂ ਵਿਦਵਾਨਾਂ ਦੀ ਬਹੁ-ਗਣਿਤੀ ਇਸ ਨੂੰ ਵੈਦਿਕ ਸੰਸਕ੍ਰਿਤ ਕਹਿਣ ਦੇ ਹੱਕ ਵਿਚ ਹੈ।ਵੈਦਿਕ ਸੰਮਕ੍ਰਿਤ ਦੀ ਸਰਵਪ੍ਰਥਮ ਰਚਨਾ ‘ਰਿਗਵੇਦ’ ਹੈ ਜਿਸ ਦਾ ਮੰਤਵ ਭਾਰਤੀ ਸਾਹਿਤ ਵਿਚ ਹੀ ਨਹੀਂ, ਵਿਸ਼ਵ-ਸਾਹਿਤ ਵਿਚ ਵੀ ਹੈ।ਇਸ ਨੂੰ ਮਾਨਵੀ-ਚਿੰਤਨ ਦੇ ਵਿਕਾਸ ਦਾ ਪਹਿਲਾ ਪੜਾਅ ਮੰਨਿਆ ਜਾਂਦਾ ਹੈ।ਪਰ ਵੈਦਿਕ ਸੰਸਕ੍ਰਿਤ ਦੀ ਵਰਤੋਂ ਕਿਉਂਕਿ ਧਰਮ ਗੰ੍ਰਥ ਲਈ ਹੋਈ ਸੀ ਇਸ ਲਈ ਇਹ ਧਾਰਮਿਕ ਗ੍ਰੰਥ ਨੂੰ ਲਿਖਣ ਲਈ ਰੂੜ੍ਹ ਹੋ ਗਈ।ਵੈਦਿਕ ਸੰਸਕ੍ਰਿਤ ਦਾ ਆਰੰਭ ਸਾਧਾਰਣ ਤੌਰ ਤੇ ਆਰਯ ਜਾਤੀ ਦੀ ਆਮਦ ਨਾਲ਼ ਹੋਇਆ ਹੈ।

punjabi bhasaa da vikas

ਪੰਜਾਬੀ ਭਾਸ਼ਾ ਨਾਲ ਸੰਬੰਧਤ ਬੋਲੀ ਜਾਂਦੀਆਂ ਬੋਲੀਆਂ ਸਿੰਧ ਨਦੀ ਤੋਂ ਅੰਬਾਲੇ ਦੇ ਇਲਾਕੇ ਵਿਚਕਾਰ ਹੀ ਮਿਲਦੀਆਂ ਹਨ| ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਆਖਿਆ ਜਾਂਦਾ ਹੈ| ਪੰਜਾਬੀ ਦੇ ਨਾਮ ਤੋਂ ਹੀ ਸਾਫ ਜਾਹਿਰ ਹੁੰਦਾ ਹੈ ਕਿ ਇਹ ਮੁੱਖ ਤੌਰ ਤੇ ਪੰਜਾਬ ਦੀ ਭਾਸ਼ਾ ਹੈ| ਇਹ ਪਾਕਿਸਤਾਨ ਤੇ ਇਧਰਲੇ ਪੰਜਾਬ ਵਿੱਚ ਬੋਲੀ ਜਾਂਦੀ ਮੁੱਖ ਭਾਸ਼ਾ ਹੈ| ਸਿੰਧ ਦੇ ਕੰਢੇ ਲਹਿੰਦੀ ਬੋਲੀ ਵਰਤੀ ਜਾਂਦੀ ਹੈ| ਲਹਿੰਦੀ ਦਾ ਸੰਬੰਧ ਜਿਤਨਾ ਸਿੰਧੀ ਨਾਲ ਹੈ ਓਨਾ ਹੀ ਪੰਜਾਬੀ ਨਾਲ ਸੰਬੰਧ ਢੁੱਕਦਾ ਹੈ| ਉਤਰ ਪੂਰਬ ਵੱਲ ਪਹਾੜੀ ਰਿਆਸਤਾਂ ਸ਼ਿਮਲਾ ਕੁੱਲੂ ਆਦਿ ਇਲਾਕਿਆਂ ਵਿੱਚ ਪਹਾੜੀ ਬੋਲੀ ਜਾਂਦੀ ਹੈ ਤੇ ਹਰਿਆਣਾਂ ਸੂਬੇ ਵਿੱਚ ਹਰਿਆਣਵੀ ਭਾਸ਼ਾ ਜੋ ਹਿੰਦੀ ਨਾਲ ਸੰਬੰਧਤ ਹੈ ਬੋਲੀ ਜਾਂਦੀ ਹੈ| ਪਰੰਤੂ ਕਰਨਾਲ ਹਿਸਾਰ ਗੁੜਗਾਵਾਂ ਫਰੀਦਾਬਾਦ ਆਦਿ ਜਿਲ੍ਹਿਆਂ ਵਿੱਚ ਪੰਜਾਬੀ ਵਸੋਂ ਵੀ ਬਹੁਤ ਹੈ ਜਿਸ ਕਰਕੇ ਇਨ੍ਹਾਂ ਜਿਲ੍ਹਿਆਂ ਵਿੱਚ ਵੀ ਪੰਜਾਬੀ ਬੋਲਣ ਦੇ ਨਾਲ-ਨਾਲ ਆਮ ਸਮਝੀ ਜਾਣ ਵਾਲੀ ਭਾਸ਼ਾ ਬੋਲੀ ਜਾਂਦੀ ਹੈ| ਦਿੱਲੀ ਵਿੱਚ ਲੱਖਾਂ ਦੀ ਤਦਾਦ ਵਿੱਚ ਪੰਜਾਬੀ ਵਸੋਂ ਹੋਣ ਕਰਕੇ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ|

ਪੰਜਾਬੀ ਦੇ ਰੂਪਾਂ ਵਿੱਚ ਮੁੱਖ ਤਾਂ ਸਾਧਾਰਣ ਅਤੇ ਆਮ ਬੋਲੀ ਜਾਣ ਵਾਲੀ ਪੰਜਾਬੀ ਹੈ ਜਿਸ ਦੀ ਵਰਤੋਂ ਹੀ ਪੰਜਾਬੀ ਸਾਹਿਤ ਵਿੱਚ ਹੁੰਦੀ ਹੈ? ਡੋਗਰੀ ਭਾਸ਼ਾ ਵੀ ਪੰਜਾਬੀ ਭਾਸ਼ਾ ਦੇ ਨਾਲ ਨੇੜੇ ਦਾ ਸੰਬੰਧ ਰੱਖਦੀ ਹੈ| ਮਾਝੀ ਪੰਜਾਬੀ ਭਾਸ਼ਾ ਆਮ ਤੌਰ ਤੇ ਠੇਠ ਪੰਜਾਬੀ ਭਾਸ਼ਾ ਜਾਣੀ ਜਾਂਦੀ ਹੈ| ਲਹਿੰਦੀ ਭਾਸ਼ਾ ਦਾ ਬਹੁਤ ਜਿਆਦਾ ਪੰਜਾਬੀ ਭਾਸ਼ਾ ਨਾਲ ਮੇਲ ਹੈ| ਹਿੰਦੀ ਦੇ ਕਈ ਸਾਂਝੇ ਸ਼ਬਦ ਵਾਕ ਪੰਜਾਬੀਆਂ ਵੱਲੋਂ ਸਮਝੇ ਅਤੇ ਵਰਤੇ ਜਰੂਰ ਜਾਂਦੇ ਹਨ ਪਰੰਤੂ ਹਿੰਦੀ ਭਾਸ਼ਾ ਦੀ ਪੰਜਾਬੀ ਭਾਸ਼ਾ ਨਾਲ ਨੇੜਤਾ ਬੋਲਣ ਲਿਖਣ ਵਿੱਚ ਨਹੀਂ ਭਾਸਦੀ

\huge\bold\red     {Befikra❥☘⍣❦}

Similar questions