History, asked by inderjotsingh6434, 7 hours ago

ਸਮਾਂ' ਕਵਿਤਾ ਕਿਸ ਕਵੀ ਦੀ ਰਚਨਾ ਹੈ?​

Answers

Answered by bigdashezada61
18

ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ 1900 ਤੋਂ ਲੈ ਕੇ 1947 ਤੱਕ ਦਾ ਸਮਾਂ ਬੜਾ ਮਹੱਤਵਪੂਰਨ ਹੈ। ਭਾਵੇਂ 1900 ਵਿੱਚ ਕੈਲੰਡਰੀ ਸਾਲ ਪਲਟਣ ਨਾਲ ਸਦੀ ਪਲਟਣ ਤੋਂ ਇਲਾਵਾ ਕੋਈ ਵਿਸ਼ੇਸ਼ ਮਹੱਤਵਪੂਰਨ ਘਟਨਾ ਤਾਂ ਨਹੀਂ ਵਾਪਰਦੀ ਪਰ ਅਸਲ ਵਿੱਚ 1849 ਵਿੱਚ ਅੰਗਰੇਜ਼ਾਂ ਦੇ ਪੰਜਾਬ ਉੱਪਰ ਕਬਜ਼ਾ ਕਰਨ ਉੱਪਰੰਤ ਪੰਜਾਬੀ ਸਮਾਜ ਅੰਦਰ ਜਿਹੜੀਆਂ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਿੱਖਿਅਕ ਅਤੇ ਸਭਿਅਚਾਰਕ ਤਬਦੀਲੀਆਂ ਵਾਪਰਨੀਆਂ ਸ਼ੁਰੂ ਹੋਈਆਂ, ਉਹਨਾਂ ਦਾ ਅਸਰ ਨਾ ਕੇਵਲ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਹੀ ਦਿਖਾਈ ਦੇਣ ਲੱਗਿਆ ਸਗੋਂ ਸਾਹਿਤ ਨੂੰ ਵੀ ਬਦਲਣ ਲੱਗਿਆ। ਅਸੀਂ ਜਾਣਦੇ ਹਾਂ ਕਿ ਸਾਹਿਤਿਕ ਵਿਧਾਵਾਂ ਵਿਚੋਂ ਕਵਿਤਾ ਸਭ ਤੋਂ ਪਹਿਲਾ ਪ੍ਰਭਾਵਿਤ ਹੁੰਦੀ ਹੈ, ਕਵਿਤਾ ਵਿੱਚ ਵਾਪਰੀਆਂ ਮਹੱਤਵਪੂਰਨ ਤਬਦੀਲੀਆਂ ਨੂੰ ਸਮਝਣ ਲਈ ਉਸ ਸਮੇਂ ਦੇ ਸਮੁੱਚੇ ਪੰਜਾਬੀ ਸਮਾਜ ਦੇ ਪਿਛੋਕੜ ਨੂੰ ਸਮਝਣ ਦੀ ਜ਼ਰੂਰਤ ਹੈ

Similar questions